ਸਮਾਣਾ: ਸ੍ਰੀ ਸ਼ਕਤੀ ਸੇਵਾ ਦਲ ਵੱਲੋੰ ਮਾਤਾ ਮਨਸਾ ਦੇਵੀ ਦੇ ਮੇਲੇ ਲਈ 39ਵਾਂ ਵਿਸ਼ਾਲ ਭੰਡਾਰਾ ਲਈ ਦੋ ਰਾਸ਼ਨ ਦੇ ਟਰੱਕ ਹੋਏ ਰਵਾਨਾ।
ਸ੍ਰੀ ਸ਼ਕਤੀ ਸੇਵਾ ਦਲ ਸਮਾਣਾ ਵੱਲੋਂ ਮਨਸਾ ਦੇਵੀ ਵਿਖੇ ਨਵਰਾਤਰਾਂ ਦੇ ਵਿੱਚ ਲੰਗਰ ਲਾਉਣ ਲਈ ਸਮਾਣਾ ਤੋਂ ਦੋ ਟਰੱਕ ਰਾਸਨ ਸਮਗਰੀ ਦਵ ਭੇਜੇ ਗਏ, ਇਸ ਸੇਵਾ ਦਲ ਵੱਲੋੰ ਇਹ 39ਵਾਂ ਵਿਸ਼ਾਲ ਭੰਡਾਰਾ ਮਨਸਾ ਦੇਵੀ 'ਚ ਲਗਾਇਆ ਜਾ ਰਿਹਾ ਹੈ,ਇਸ ਨੂੰ ਨਗਰ ਕੋੰਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਨੇ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ ਹੈ।