ਸਮਾਣਾ: ਸਤੀ ਮਾਤਾ ਦੇ ਸਲਾਨਾ ਮੇਲੇ 'ਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਮਾਂ ਦਾ ਲਿਆ ਆਸ਼ੀਰਵਾਦ, ਕੈਬਿਨੇਟ ਮੰਤਰੀ ਚੇਤਨ ਸਿੰਘ ਨੇ ਵੀ ਭਰੀ ਹਾਜਰੀ
ਸਤੀ ਮਾਤਾ ਦੇ ਸਲਾਨਾ ਮੇਲੇ 'ਚ ਸੰਗਤਾਂ ਦੇ ਨਾਲ ਨਾਲ ਕੈਬਿਨੇਟ ਮੰਤਰੀ ਚੇਤਨ ਸਿੰਘ ਨੇ ਪਹੁੰਚ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਦਿਆ ਤੇ ਬੋਲਿਆ ਅਤੇ ਭਾਜਪਾ ਤੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ।