Public App Logo
Profile Picture

ਖ਼ਬਰਾਂ ਖੰਨੇ ਦੀਆਂ

@parminderkhanna53
23903Followers
5Following
ਲੁਧਿਆਣਾ ਪੂਰਬੀ: ਜਲੰਧਰ ਬਾਈਪਾਸ ਵਿਖੇ ਵਾਪਰਿਆ ਹਾਦਸਾ, ਪੁਲਿਸ ਨੇ ਬਚਾਈ ਜਖ਼ਮੀ ਨੌਜਵਾਨ ਦੀ ਜਾਨ, ਲੋਕਾਂ ਨੂੰ ਨਸੀਹਤ ਵੀ ਦਿੱਤੀ
ਖੰਨਾ: ਕਬਜ਼ਾ ਫੈਕਟਰੀ ਰੋਡ ਵਿਖੇ ਬਜਰੰਗ ਦਲ ਨੇ ਕੁੱਝ ਲੋਕਾਂ ਤੇ ਗਊ ਮਾਸ ਖਾਣ ਦੇ ਲਗਾਏ ਇਲਜ਼ਾਮ , ਪੁਲਿਸ ਨੇ ਮੌਕੇ 'ਤੇ ਪਹੁੰਚ ਜਾਂਚ ਕੀਤੀ ਸ਼ੁਰੂ
ਸਮਰਾਲਾ: ਲੱਲ ਕਲਾਂ ਵਿਖੇ ਬਜ਼ੁਰਗ ਔਰਤ ਦਾ ਕਤਲ, ਗੁਆਂਢੀ ਦੇ ਘਰੋਂ ਰਸੋਈ ਵਿੱਚੋਂ ਮਿਲੀ ਲਾਸ਼
ਲੁਧਿਆਣਾ ਪੂਰਬੀ: ਜਮਾਲਪੁਰ ਵਿਖੇ 12 ਸਾਲਾਂ ਦੀ ਬੱਚੀ ਨਾਲ ਜ਼ਬਰ ਜਨਾਹ, ਮਾਸੀ ਦਾ ਮੁੰਡਾ ਹੀ ਨਿਕਲਿਆ ਕਥਿਤ ਆਰੋਪੀ
ਪਾਇਲ: ਪ੍ਰੇਮਿਕਾ ਦਾ ਕਤਲ ਕਰਨ ਵਾਲੇ ਖਿਲਾਫ ਥਾਣਾ ਪਾਇਲ 'ਚ ਇੱਕ ਹੋਰ ਕੇਸ ਦਰਜ, ਆਰੋਪੀ ਤੋਂ ਰਿਮਾਂਡ ਦੌਰਾਨ ਕੀਤੀ ਜਾ ਰਹੀ ਹੈ ਪੁੱਛ ਗਿੱਛ
ਸਮਰਾਲਾ: ਮਾਛੀਵਾੜਾ ਸਾਹਿਬ ਦੇ ਪੋਲਿੰਗ ਬੂਥਾਂ ਦੀ ਸੁਰੱਖਿਆ ਜਾਂਚਣ ਪੁੱਜੇ ਐਸਐਸਪੀ ਅਮਨੀਤ ਕੌਂਡਲ, ਜ਼ਰੂਰੀ ਹਦਾਇਤਾਂ ਦਿੱਤੀਆਂ
ਖੰਨਾ: ਸਮਰਾਲਾ ਰੋਡ ਪੁਲੀ ਕੋਲ ਹੋਏ ਸੜਕ ਹਾਦਸੇ 'ਚ ਜਖ਼ਮੀ ਹੋਈ ਔਰਤ ਦੀ ਮੌਤ, ਟਿੱਪਰ ਡਰਾਈਵਰ ਖਿਲਾਫ ਪੁਲਿਸ ਨੇ ਕੀਤਾ ਕੇਸ ਦਰਜ
ਖੰਨਾ: ਖੰਨਾ ਮਿਲਟਰੀ ਗਰਾਊਂਡ ਕੋਲੋਂ 4 ਨਸ਼ਾ ਤਸਕਰ ਨੂੰ ਪੁਲਿਸ ਨੇ 3 ਕਿੱਲੋ ਅਫ਼ੀਮ ਅਤੇ ਇੱਕ ਲੱਖ ਰੁਪਏ ਡਰੱਗ ਮਨੀ ਦੇ ਨਾਲ ਕੀਤਾ ਗ੍ਰਿਫ਼ਤਾਰ
ਪਾਇਲ: ਲਲਹੇੜੀ ਰੋਡ ਵਿਖੇ ਬਜ਼ੁਰਗ ਔਰਤ ਨਾਲ ਨੌਸਰਬਾਜ਼ੀ, 5 ਕਿੱਲੋ ਦੇਸੀ ਘਿਓ ਲੈਕੇ ਫ਼ਰਾਰ ਹੋਏ ਨੌਜਵਾਨ
ਪਾਇਲ: ਜਗੇੜਾ ਪੁਲ ਕੋਲੋਂ ਦੋ ਭੁੱਕੀ ਤਸਕਰ ਕਾਬੂ, ਡੀਐਸਪੀ ਨਿਖਿਲ ਗਰਗ ਨੇ ਕੀਤੀ ਪ੍ਰੈੱਸ ਕਾਨਫਰੰਸ
ਖੰਨਾ: ਸ਼ਿੱਬੂ ਮੱਲ ਚੌਂਕ ਨੇੜੇ ਦੋ ਨੌਸਰਬਾਜਾਂ ਨੇ ਚੋਰੀ ਕੀਤਾ ਮੋਬਾਇਲ, CCTV ਚ ਕੈਦ ਹੋਈ ਘਟਨਾ
ਖੰਨਾ: ਤਰਸੇਮ ਲਾਲ ਬਣੇ ਸਬ ਇੰਸਪੈਕਟਰ, ਆਪਣੇ ਦਫ਼ਤਰ ਵਿਖੇ ਐਸਐਸਪੀ ਕੌਂਡਲ ਨੇ ਲਗਾਏ ਸਟਾਰ
ਪਾਇਲ: ਆਪਣੇ ਨਿਵਾਸ ਵਿਖੇ ਭਾਜਪਾ ਪੰਜਾਬ ਮੀਤ ਪ੍ਰਧਾਨ ਬਿਕਰਮਜੀਤ ਚੀਮਾ ਨੇ ਕੀਤੀ ਪ੍ਰੈੱਸ ਕਾਨਫਰੰਸ, ਮਹਿੰਦਰਗੜ੍ਹ ਸਕੂਲੀ ਬੱਸ ਹਾਦਸੇ ਉਪਰ ਜਤਾਇਆ ਦੁੱਖ
ਖੰਨਾ: ਰੇਲਵੇ ਰੋਡ ਚੌਂਕ 'ਚ ਬਿਨ੍ਹਾਂ ਮਨਜ਼ੂਰੀ ਤੋੜੀ ਸੜਕ, ਸ਼ਹਿਰ 'ਚ ਲੱਗਿਆ ਲੰਬਾ ਟ੍ਰੈਫਿਕ ਜਾਮ, ਲੋਕ ਹੋਏ ਪਰੇਸ਼ਾਨ
ਖੰਨਾ: ਜੀਟੀ ਰੋਡ ਉਪਰ ਫੋਕਲ ਪੁਆਇੰਟ ਨੇੜੇ ਸੜਕ ਹਾਦਸਾ, ਇੱਕ ਵਿਅਕਤੀ ਦੀ ਮੌਤ, ਨਹੀਂ ਹੋਈ ਮ੍ਰਿਤਕ ਦੀ ਪਛਾਣ
ਪਾਇਲ: ਮਾਨੂੰਪੁਰ ਨੇੜੇ ਸੜਕ ਹਾਦਸੇ ਦਾ ਡਰਾਮਾ ਰਚ ਕੇ ਦੋ ਦੁਕਾਨਦਾਰਾਂ ਨੂੰ ਲੁੱਟਿਆ, 45 ਹਜ਼ਾਰ ਰੁਪਏ ਤੇ ਦੋ ਮੋਬਾਇਲ ਖੋਹੇ
ਪਾਇਲ: ਨਾਨਕਪੁਰ ਜਗੇੜਾ ਕੋਲੋਂ ਕੈਂਟਰ ਡਰਾਈਵਰ ਤੇ ਕਲੀਨਰ ਗ੍ਰਿਫਤਾਰ, 40 ਕਿੱਲੋ ਭੁੱਕੀ ਬਰਾਮਦ
ਪਾਇਲ: ਸਦਰ ਪੁਲਿਸ ਨੇ ਲੁਟੇਰਾ ਗਿਰੋਹ ਦੇ 6 ਮੈਂਬਰ ਫੜੇ, ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
ਪਾਇਲ: ਵਿਧਾਇਕ ਦਾ ਪੁੱਤਰ ਡਾਕਟਰ ਬਣ ਕੇ ਪਿੰਡ ਪਰਤਿਆ, ਗਿਆਸਪੁਰਾ ਵਿਖੇ ਕੀਤਾ ਗਿਆ ਨਿੱਘਾ ਸੁਆਗਤ
ਪਾਇਲ: ਦੋਰਾਹਾ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵਿਸ਼ੇਸ਼ ਕੈਂਪ, ਦਿਵਿਆਂਗ ਲੋਕਾਂ ਨੂੰ ਦਿੱਤੀ ਜਾਣਕਾਰੀ
ਖੰਨਾ: ਅਲੌੜ ਨੇੜਿਉਂ ਇੱਕ ਤਸਕਰ ਕਾਬੂ, 250 ਗ੍ਰਾਮ ਅਫੀਮ ਬਰਾਮਦ
ਖੰਨਾ: ਫੋਕਲ ਪੁਆਇੰਟ ਪੈਟਰੋਲ ਪੰਪ ਨੇੜੇ ਟਰੱਕ ਸਵਾਰ ਤਿੰਨ ਤਸਕਰ ਕਾਬੂ, 40 ਕਿੱਲੋ ਭੁੱਕੀ ਬਰਾਮਦ
ਖੰਨਾ: ਮਾਜਰੀ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ, ਪਿਆਜ਼ ਦੇ ਨਿਰਯਾਤ ਉਪਰ ਤੁਰੰਤ ਪਾਬੰਦੀ ਲਗਾਉਣ ਦੀ ਮੰਗ
ਖੰਨਾ: ਅਮਲੋਹ ਚੌਂਕ ਵਿਖੇ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਦਾ ਪ੍ਰਦਰਸ਼ਨ, ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਅਰਥੀ ਫੂਕੀ
ਪਾਇਲ: ਕਿਲ੍ਹਾ ਹਾਂਸ ਕੋਲੋਂ ਇੱਕ ਵਿਅਕਤੀ ਗ੍ਰਿਫਤਾਰ, 4500 ਮਿਲੀਲੀਟਰ ਨਜਾਇਜ ਸ਼ਰਾਬ ਮਿਲੀ