ਪਾਇਲ: ਜਗੇੜਾ ਪੁਲ ਕੋਲੋਂ ਦੋ ਭੁੱਕੀ ਤਸਕਰ ਕਾਬੂ, ਡੀਐਸਪੀ ਨਿਖਿਲ ਗਰਗ ਨੇ ਕੀਤੀ ਪ੍ਰੈੱਸ ਕਾਨਫਰੰਸ
Payal, Ludhiana | Apr 12, 2024 ਸ਼ਾਮ ਕਰੀਬ ਪੰਜ ਵਜੇ ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਏਐਸਆਈ ਸੱਤਪਾਲ ਦੀ ਪੁਲਿਸ ਪਾਰਟੀ ਨੇ ਦੋਵੇਂ ਤਸਕਰ ਕਾਬੂ ਕੀਤੇ। ਇਹਨਾਂ ਕੋਲੋਂ 40 ਕਿੱਲੋ ਭੁੱਕੀ ਬਰਾਮਦ ਹੋਈ। ਦੋ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।