ਪਾਇਲ: ਲਲਹੇੜੀ ਰੋਡ ਵਿਖੇ ਬਜ਼ੁਰਗ ਔਰਤ ਨਾਲ ਨੌਸਰਬਾਜ਼ੀ, 5 ਕਿੱਲੋ ਦੇਸੀ ਘਿਓ ਲੈਕੇ ਫ਼ਰਾਰ ਹੋਏ ਨੌਜਵਾਨ
Payal, Ludhiana | Apr 12, 2024 ਘਟਨਾ ਸ਼ਾਮ ਪੌਣੇ ਸੱਤ ਵਜੇ ਦੀ ਦੱਸੀ ਜਾ ਰਹੀ ਹੈ। ਬਜ਼ੁਰਗ ਔਰਤ ਦੁਕਾਨ ਚ ਬੈਠੀ ਸੀ। ਇੱਕ ਨੌਜਵਾਨ ਨੇ ਪੰਜ ਕਿਲੋ। ਦੇਸੀ ਘਿਓ ਮੰਗਿਆ। ਉਸਦਾ ਸਾਥੀ ਬਾਹਰ ਸੀ। ਬਜ਼ੁਰਗ ਨਾਲ ਗੱਲਾਂ ਕਰਦੇ ਹੋਏ ਨੌਜਵਾਨ ਨੇ ਘਿਓ ਚੁੱਕਿਆ ਅਤੇ ਕਿਹਾ ਕਿ ਪੈਸੇ ਗੱਡੀ ਚੋਂ ਲਿਆ ਰਿਹਾ ਹੈ ਅਤੇ ਫ਼ਰਾਰ ਹੋ ਗਿਆ।