Public App Logo
Jansamasya
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
No video available

ਪਾਇਲ: ਮਾਨੂੰਪੁਰ ਨੇੜੇ ਸੜਕ ਹਾਦਸੇ ਦਾ ਡਰਾਮਾ ਰਚ ਕੇ ਦੋ ਦੁਕਾਨਦਾਰਾਂ ਨੂੰ ਲੁੱਟਿਆ, 45 ਹਜ਼ਾਰ ਰੁਪਏ ਤੇ ਦੋ ਮੋਬਾਇਲ ਖੋਹੇ

Payal, Ludhiana | Apr 12, 2024
ਦੋਵੇਂ ਦੁਕਾਨਦਾਰ ਮਲੌਦ ਦੇ ਪਿੰਡ ਸਿਹੋੜਾ ਦੇ ਰਹਿਣ ਵਾਲੇ ਹਨ। ਇਹ ਚੰਡੀਗੜ੍ਹ ਤੋਂ ਸਾਮਾਨ ਲੈਣ ਜਾ ਰਹੇ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਇਹਨਾਂ ਨੂੰ ਨਿਸ਼ਾਨਾ ਬਣਾਇਆ। ਇੱਕ ਨੌਜਵਾਨ ਮੋਟਰਸਾਈਕਲ ਸਮੇਤ ਸੜਕ ਉਪਰ ਡਿੱਗ ਗਿਆ। ਉਸਦੀ ਮਦਦ ਲਈ ਦੁਕਾਨਦਾਰ ਰੁਕੇ ਤਾਂ ਇਹਨਾਂ ਉਪਰ ਹਮਲਾ ਕਰਕੇ ਲੁੱਟ ਲਿਆ ਗਿਆ। ਬੀਤੀ ਰਾਤ ਕਰੀਬ 9 ਵਜੇ ਜਖ਼ਮੀ ਹਾਲਤ 'ਚ ਲੁਟੇਰਿਆਂ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਾਇਆ ਗਿਆ। ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਸੀ।