Public App Logo
Jansamasya
Rahulgandhi
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
No video available

ਖੰਨਾ: ਕਬਜ਼ਾ ਫੈਕਟਰੀ ਰੋਡ ਵਿਖੇ ਬਜਰੰਗ ਦਲ ਨੇ ਕੁੱਝ ਲੋਕਾਂ ਤੇ ਗਊ ਮਾਸ ਖਾਣ ਦੇ ਲਗਾਏ ਇਲਜ਼ਾਮ , ਪੁਲਿਸ ਨੇ ਮੌਕੇ 'ਤੇ ਪਹੁੰਚ ਜਾਂਚ ਕੀਤੀ ਸ਼ੁਰੂ

Khanna, Ludhiana | May 19, 2024
ਬਜਰੰਗ ਦਲ ਖੰਨਾ ਦੀ ਇੱਕ ਟੀਮ ਨੇ ਦੁਪਹਿਰ ਕਰੀਬ 1 ਵਜੇ ਸੰਯੋਜਕ ਦੇਵ ਮੌਰੀਆ ਦੀ ਅਗਵਾਈ ਹੇਠ ਰੇਡ ਕੀਤੀ ਅਤੇ ਝੁੱਗੀਆਂ ਚ ਰਹਿੰਦੇ ਲੋਕਾਂ ਉਪਰ ਗਊ ਮਾਸ ਖਾਣ ਦੇ ਇਲਜਾਮ ਲਗਾਏ। ਸਿਟੀ ਥਾਣਾ 2 ਦੇ ਮੁਖੀ ਗੁਰਮੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਸੰਭਾਲੀ ਅਤੇ ਸੈਂਪਲ ਜਾਂਚ ਲਈ ਭੇਜੇ ਗਏ।