Public App Logo
Jansamasya
Rahulgandhi
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
No video available

ਪਾਇਲ: ਆਪਣੇ ਨਿਵਾਸ ਵਿਖੇ ਭਾਜਪਾ ਪੰਜਾਬ ਮੀਤ ਪ੍ਰਧਾਨ ਬਿਕਰਮਜੀਤ ਚੀਮਾ ਨੇ ਕੀਤੀ ਪ੍ਰੈੱਸ ਕਾਨਫਰੰਸ, ਮਹਿੰਦਰਗੜ੍ਹ ਸਕੂਲੀ ਬੱਸ ਹਾਦਸੇ ਉਪਰ ਜਤਾਇਆ ਦੁੱਖ

Payal, Ludhiana | Apr 12, 2024
ਦੁਪਹਿਰ ਕਰੀਬ 12 ਵਜੇ ਗੱਲਬਾਤ ਕਰਦੇ ਹੋਏ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਸ਼ਾਸਨ ਦਾ ਹਾਦਸੇ ਮਗਰੋਂ ਹੀ ਹਰਕਤ ਵਿੱਚ ਆਉਣਾ ਨਿੰਦਣਯੋਗ ਹੈ। ਇਸਦੇ ਲਈ ਸਕੂਲ ਮਾਲਕ ਵੀ ਬਰਾਬਰ ਦੇ ਜੁੰਮੇਵਾਰ ਹਨ। ਹਾਲੇ ਵੀ ਇਹੋ ਜਿਹੇ ਹਾਦਸਿਆਂ ਤੋਂ ਸਬਕ ਲੈਣ ਦੀ ਲੋੜ ਹੈ। ਕਿਉਂਕਿ ਮਾਸੂਮ ਬੱਚਿਆਂ ਦੀਆਂ ਜਾਨਾਂ ਨਾਲ ਖੇਡਣਾ ਬਹੁਤ ਗਲਤ ਹੈ। ਬਾਕੀ ਸੂਬਿਆਂ ਨੂੰ ਵੀ ਇਸਤੋਂ ਸਬਕ ਲੈਣਾ ਚਾਹੀਦਾ ਅਤੇ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਾਉਣੀ ਚਾਹੀਦੀ।
ਪਾਇਲ: ਆਪਣੇ ਨਿਵਾਸ ਵਿਖੇ ਭਾਜਪਾ ਪੰਜਾਬ ਮੀਤ ਪ੍ਰਧਾਨ ਬਿਕਰਮਜੀਤ ਚੀਮਾ ਨੇ ਕੀਤੀ ਪ੍ਰੈੱਸ ਕਾਨਫਰੰਸ, ਮਹਿੰਦਰਗੜ੍ਹ ਸਕੂਲੀ ਬੱਸ ਹਾਦਸੇ ਉਪਰ ਜਤਾਇਆ ਦੁੱਖ - Payal News