Public App Logo
Profile Picture

Ovish

@ovishludhiana
5812Followers
2Following
ਲੁਧਿਆਣਾ ਪੂਰਬੀ: ਕੇਸ ਚ ਲੋੜੀਦੇ ਆਰੋਪੀ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਕੀਤਾ ਕਾਬੂ 32 ਬੋਰ ਦਾ ਪਿਸਟਲ ਅਤੇ 10 ਗ੍ਰਾਮ ਹੈਰੋਇਨ ਵੀ ਕੀਤੀ ਬਰਾਮਦ
ਲੁਧਿਆਣਾ ਪੂਰਬੀ: ਜੀਆਰਡੀ ਨਗਰ ਤੋਂ ਪੁਲਿਸ ਨੇ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ
ਲੁਧਿਆਣਾ ਪੂਰਬੀ: ਥਾਣਾ ਡਿਵੀਜ਼ਨ ਨੰਬਰ 2 ਪੁਲਿਸ ਨੇ ਲੇਬਰ ਚੌਂਕ ਕੋਲੋਂ ਪੈਦਲ ਆਉਂਦੇ 1 ਵਿਅਕਤੀ ਨੂੰ 40 ਕਿਲੋ ਗਾਂਜੇ ਸਮੇਤ ਕੀਤਾ ਕਾਬੂ
ਲੁਧਿਆਣਾ ਪੂਰਬੀ: ਜਲੰਧਰ ਬਾਈਪਾਸ ਮੈਟਰੋ ਰੋਡ ਕੋਲੋਂ ਪੁਲਿਸ ਨੇ ਚੈਕਿੰਗ ਦੌਰਾਨ ਪੈਦਲ ਆਉਂਦੇ 1 ਵਿਅਕਤੀ ਨੂੰ ਦੋ ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਲੁਧਿਆਣਾ ਪੂਰਬੀ: ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਅੱਜ ਫਿਰ ਤੋਂ ਕਿਸਾਨਾਂ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਹੋਈ ਮੀਟਿੰਗ ਕੋਈ ਨਹੀਂ ਨਿਕਲਿਆ ਸਿੱਟਾ
ਲੁਧਿਆਣਾ ਪੂਰਬੀ: ਸਰਕਾਰੀ ਕਾਲਜ ਨੇੜੇ ਪਾਰਕ 'ਚ ਪੁਲਿਸ ਨੇ 20 ਗ੍ਰਾਮ ਹੈਰੋਇਨ ਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਦੇ ਨਾਲ 1 ਮੁਲਜ਼ਮ ਨੂੰ ਕੀਤਾ ਕਾਬੂ ਤੇ 2 ਫਰਾਰ
ਲੁਧਿਆਣਾ ਪੂਰਬੀ: ਫੁਵਾਰਾ ਚੌਂਕ ਚੋਂ ਪੁਲਿਸ ਨੇ ਐਕਟੀਵਾ ਸਵਾਰ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਚੋਰੀ ਸ਼ੁਦਾ ਇੱਕ ਐਕਟੀਵਾ ਕੀਤੀ ਬਰਾਮਦ
ਲੁਧਿਆਣਾ ਪੂਰਬੀ: ਕਲਾਸ਼ ਨਗਰ ਟੀ ਪੁਆਇੰਟ ਕੋਲੋਂ ਪੁਲਿਸ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਦੋ ਪਿਸਟਲ ਅਤੇ ਜਿੰਦਾ ਰੋਂਦ ਸਮੇਤ ਕੀਤਾ ਕਾਬੂ
ਸਮਰਾਲਾ: ਨਸ਼ਿਆ ਪ੍ਰਤੀ ਨੌਜਵਾਨਾਂ ਨੂੰ ਪ੍ਰਤੀ ਜਾਗਰੂਕ ਕਰਨ ਲਈ ਸਮਰਾਲਾ 'ਚ ਨੌਜਵਾਨਾਂ ਦਾ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ ਮੈਚ , DC ਤੇ SSP ਵੀ ਪੁਹੰਚੇ
ਲੁਧਿਆਣਾ ਪੂਰਬੀ: ਕਰਾਈਮ ਬਰਾਂਚ ਪੁਲਿਸ ਨੇ ਰਾਮਗੜ੍ਹ ਨੇੜੇ ਨਾਕੇਬੰਦੀ ਦੌਰਾਨ 1 ਆਰੋਪੀ ਨੂੰ 110 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਖੰਨਾ: ਲਲਹੇੜੀ ਰੋਡ ਇਲਾਕੇ 'ਚ ਦਰਖਤ 'ਤੇ ਚੜ ਕੇ ਜਾਮੁਨ ਤੋੜ ਰਹੇ 12 ਸਾਲਾਂ ਦੇ ਬੱਚੇ ਦੀ ਥੱਲੇ ਡਿੱਗ ਕੇ ਹੋਈ ਮੌਤ
ਲੁਧਿਆਣਾ ਪੂਰਬੀ: ਸੂਆ ਰੋਡ 'ਤੇ ਦੋ ਸਕੂਟਰੀਆਂ ਦੀ ਹੋਈ ਟੱਕਰ, ਸਥਾਨਕ ਲੋਕਾਂ ਨੇ ਕਿਹਾ- ਸੜਕਾਂ ਟੁੱਟੀਆਂ ਹੋਣ ਕਾਰਨ ਵਾਪਰਿਆ ਹਾਦਸਾ
ਲੁਧਿਆਣਾ ਪੂਰਬੀ: ਸਿਵਲ ਹਸਪਤਾਲ ਦੀ ਬੈਕ ਸਾਈਡ ਤੋਂ ਪੁਲਿਸ ਨੇ ਛਾਪੇਮਾਰੀ ਕਰ 12 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਇੱਕ ਆਰੋਪੀ ਨੂੰ ਕੀਤਾ ਕਾਬੂ
ਲੁਧਿਆਣਾ ਪੂਰਬੀ: ਐਂਟੀ ਨਾਰਕੋਟਿਕ ਸੈੱਲ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਨੌਜਵਾਨਾਂ ਨੂੰ ਕੀਤਾ ਕਾਬੂ, 190 ਗ੍ਰਾਮ ਹੈਰੋਇਨ ਕੀਤੀ ਬਰਾਮਦ
ਲੁਧਿਆਣਾ ਪੂਰਬੀ: ਨਾਰਾਇਣ ਸੇਵਾ ਸੰਸਥਾ ਵੱਲੋਂ 21 ਜੁਲਾਈ ਨੂੰ ਦਿਵਿਆਂਗ ਲੋਕਾਂ ਦੇ ਲਈ ਲਗਾਏ ਜਾ ਰਹੇ ਚੈੱਕਅਪ ਕੈਂਪ ਬਾਰੇ ਫਿਰੋਜ਼ਪੁਰ ਰੋਡ 'ਤੇ ਕੀਤੀ ਗਈ ਪੀਸੀ
ਲੁਧਿਆਣਾ ਪੂਰਬੀ: ਸ਼ਿਵਾ ਜੀ ਨਗਰ ਇਲਾਕੇ 'ਚ ਬੀਤੀ ਰਾਤ ਪੁਲਿਸ ਵਾਲੀ ਬੱਤੀ ਤੇ ਹੂਟਰ ਮਾਰਨ ਵਾਲੀ ਥਾਰ ਗੱਡੀ ਨੂੰ ਪੁਲਿਸ ਨੇ ਕੀਤਾ ਕਾਬੂ
ਲੁਧਿਆਣਾ ਪੂਰਬੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਸਕੇਐਮ ਦੇ ਸੱਦੇ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਬਾਹਰ ਦਿੱਤਾ ਧਰਨਾ ਕਿਹਾ ਐਮਪੀ ਨੂੰ ਮੰਗ ਪੱਤਰ ਦੇਣਾ
ਲੁਧਿਆਣਾ ਪੂਰਬੀ: ਵਾਰਡ ਨੰਬਰ 47 ਵਿੱਚ 12 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਸੜਕ ਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਉਦਘਾਟਨ
ਲੁਧਿਆਣਾ ਪੂਰਬੀ: ਟਿੱਬਾ ਰੋਡ ਤੇ ਕੰਪਨੀ ਮਾਲਕਾਂ ਦੇ ਨਾਲ ਲੇਜ਼ਰ ਦੇ ਮਾਮਲੇ ਦੇ ਵਿੱਚ ਨੌਜਵਾਨ ਨੇ ਪਰੇਸ਼ਾਨ ਹੋ ਕੇ ਲਿਆ ਫਾਹਾ ਮੌਕੇ ਤੇ ਪਹੁੰਚੀ ਪੁਲਿਸ
ਲੁਧਿਆਣਾ ਪੂਰਬੀ: ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ, ਕਿਹਾ ਹੋਇਆ ਵੱਡਾ ਘੁਟਾਲਾ
ਲੁਧਿਆਣਾ ਪੂਰਬੀ: ਜਲੰਧਰ ਬਾਈਪਾਸ ਸਥਿਤ ਚਰਚ ਵਾਲੀ ਗਲੀ ਖਾਲੀ ਪਲਾਟ ਚ ਪੁਲਿਸ ਨੇ ਛਾਪੇਮਾਰੀ ਦੜਾਸੱਟਾਂ ਲਗਾਉਂਦੇ ਦੋ ਆਰੋਪੀਆਂ ਨੂੰ ਕੀਤਾ ਕਾਬੂ
ਲੁਧਿਆਣਾ ਪੂਰਬੀ: ਦੁਗਰੀ ਪੁਲ ਤੇ ਤੇਜਦਾਰ ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਵਾਲੇ 3 ਆਰੋਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਤੇਜਦਾਰ ਹਥਿਆਰ ਵੀ ਕੀਤਾ ਬਰਾਮਦ
ਲੁਧਿਆਣਾ ਪੂਰਬੀ: 15 ਦਿਨ ਪਹਿਲਾਂ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਹੋਈ ਹੋਈ ਲਾਪਤਾ ਪੁਲਿਸ ਨੇ ਲੱਭਣ ਵਾਲਿਆਂ ਲਈ ਰੱਖਿਆ 1 ਲੱਖ ਰੁਪਏ ਦਾ ਇਨਾਮ
ਲੁਧਿਆਣਾ ਪੂਰਬੀ: ਥਾਣਾ ਡੇਹਲੋਂ ਪੁਲਿਸ ਨੇ ਪਿੰਡ ਗੋਪਾਲਪੁਰ 'ਚ ਛਾਪੇਮਾਰੀ ਕਰ ਇੱਕ ਆਰੋਪੀ ਨੂੰ 105 ਨਸ਼ੀਲੀਆਂ ਗੋਲੀਆਂ ਦੇ ਨਾਲ ਕੀਤਾ ਕਾਬੂ
ਲੁਧਿਆਣਾ ਪੂਰਬੀ: ਚੋਰੀ ਸ਼ੁਦਾ ਐਕਟੀਵਾ ਤੇ ਚਾਬੀਆਂ ਦੇ ਗੁੱਛੇ ਦੇ ਨਾਲ ਪੁਲਿਸ ਨੇ ਆਰਤੀ ਚੌਕ ਦੇ ਨੇੜੇ ਤੋਂ 3 ਆਰੋਪੀਆਂ ਨੂੰ ਕੀਤਾ ਕਾਬੂ