ਲੁਧਿਆਣਾ ਪੂਰਬੀ: ਦੁਗਰੀ ਪੁਲ ਤੇ ਤੇਜਦਾਰ ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਵਾਲੇ 3 ਆਰੋਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਤੇਜਦਾਰ ਹਥਿਆਰ ਵੀ ਕੀਤਾ ਬਰਾਮਦ
ਲੁਧਿਆਣਾ ਦੇ ਦੁਗਰੀ ਪੁਲ ਤੇ ਬੀਤੀ ਰਾਤ 12 ਵਜੇ ਦੇ ਕਰੀਬ ਲੁੱਟ ਖੋਖ ਕਰਨ ਵਾਲੇ ਤਿੰਨ ਆਰੋਪੀਆਂ ਨੇ ਆਟੋ ਚਾਲਕ ਤੇ ਤੇਜਦਾਰ ਹਥਿਆਰਾਂ ਦੇ ਨੋਕ ਤੇ ਆਟੋ ਚਾਲਕ ਨਾਲ ਕਰ ਰਹੇ ਸੀ ਲੁੱਟ ਖੋਤਾ ਰਾਹਗੀਰਾਂ ਨੇ ਦੇਖ ਫੜ ਲਏ ਆਰੋਪੀ ਕੀਤੀ ਕੁੱਟਮਾਰ ਅਤੇ ਮੌਕੇ ਤੇ ਪੁਲਿਸ ਨੂੰ ਸੱਦ ਕੀਤਾ ਪੁਲਿਸ ਦੇ ਹਵਾਲੇ ਕਿਹਾ ਕਿ ਤਿੰਨ ਆਰੋਪੀ ਇਹਨਾਂ ਦੇ ਨਾਲ ਹੋਰ ਸੀ ਜੋ ਫਰਾਰ ਹੋ ਗਏ ਉਧਰ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਮਾਮਲੇ ਦੀ ਜਾਂਚ ਦੀ ਗੱਲ ਆਖੀ