ਲੁਧਿਆਣਾ ਪੂਰਬੀ: ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਅੱਜ ਫਿਰ ਤੋਂ ਕਿਸਾਨਾਂ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਹੋਈ ਮੀਟਿੰਗ ਕੋਈ ਨਹੀਂ ਨਿਕਲਿਆ ਸਿੱਟਾ
ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਦੀ ਸਾਂਝੀ ਮੀਟਿੰਗ ਸੱਦੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਐਨਐਚਆਈ ਦੇ ਅਧਿਕਾਰੀ ਅਤੇ ਪੁਲਿਸ ਦੇ ਅਧਿਕਾਰੀ ਸ਼ਾਮਿਲ ਰਹੇ ਪਰ ਮੀਟਿੰਗ ਦੇ ਵਿੱਚੋ ਕਿਸਾਨ ਜਦੋਂ ਬਾਹਰ ਆਏ ਤਾਂ ਉਹਨਾਂ ਕਿਹਾ ਕਿ ਮੀਟਿੰਗ ਜਿਹੜੀ ਹ ਬੇਸਿੱਟਾ ਨਿਕਲੀ ਕਿਹਾ ਕਿ ਹਾਲੇ ਤੱਕ ਐਨਐਚਈ ਦੇ ਅਧਿਕਾਰੀਆਂ ਦੇ ਕੋਲੇ ਕੋਈ ਜਵਾਬ ਨਹੀਂ