ਲੁਧਿਆਣਾ ਪੂਰਬੀ: ਕਲਾਸ਼ ਨਗਰ ਟੀ ਪੁਆਇੰਟ ਕੋਲੋਂ ਪੁਲਿਸ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਦੋ ਪਿਸਟਲ ਅਤੇ ਜਿੰਦਾ ਰੋਂਦ ਸਮੇਤ ਕੀਤਾ ਕਾਬੂ
ਲੁਧਿਆਣਾ ਦੇ ਥਾਣਾ ਜੋਧੇਵਾਲ ਬਸਤੀ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪੁਲਿਸ ਪਾਰਟੀ ਤਲਾਸ਼ ਨਗਰ ਟੀਮ ਪੁਆਇੰਟ ਰੋਡ ਨੇੜੇ ਕ੍ਰਿਸ਼ਨਾ ਸਵੀਟ ਸ਼ਾਪ ਲੁਧਿਆਣਾ ਮੌਜੂਦ ਸੀ ਤਾਂ ਆਰੋਪੀ ਦੋ ਸਵਿਫਟ ਕਾਰ ਚ ਜਾਂਦਿਆਂ ਨੂੰ ਕਾਬੂ ਕਰਕੇ ਆਰੋਪੀਆਂ ਪਾਸੋਂ ਦੋ ਪਿਸਟਲ ਅਤੇ ਜਿੰਦਾ ਰੋਂਦ ਅਤੇ ਕਾਰਤੂਸ ਵੀ ਬਰਾਮਦ ਕੀਤੇ ਪੁਲਿਸ ਨੇ ਕਿਹਾ ਕਿ ਦੋਨੇ ਆਰੋਪੀਆਂ ਖਿਲਾਫ ਥਾਣਾ ਜੋਧੇਵਾਲ ਬਸਤੀ ਵਿੱਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਤੀ