ਲੁਧਿਆਣਾ ਪੂਰਬੀ: ਸਰਕਾਰੀ ਕਾਲਜ ਨੇੜੇ ਪਾਰਕ 'ਚ ਪੁਲਿਸ ਨੇ 20 ਗ੍ਰਾਮ ਹੈਰੋਇਨ ਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਦੇ ਨਾਲ 1 ਮੁਲਜ਼ਮ ਨੂੰ ਕੀਤਾ ਕਾਬੂ ਤੇ 2 ਫਰਾਰ
ਲੁਧਿਆਣਾ ਦੇ ਥਾਣਾ ਮੋਤੀ ਨਗਰ ਪੁਲਿਸ ਨੇ ਮੋਤੀ ਨਗਰ ਸਰਕਾਰੀ ਕਾਲਜ ਨੇੜੇ ਪਾਰਕ ਦੇ ਵਿੱਚ ਛਾਪੇਮਾਰੀ ਕਰ 20 ਗ੍ਰਾਮ ਹੈਰੋਇਨ ਤੇ 10 ਹਜ਼ਾਰ ਦੀ ਡਰੱਗ ਮਨੀ ਤੇ 1ਮੋਬਾਈਲ ਫੋਨ ਸਮੇਤ ਕਾਬੂ ਕੀਤਾ ਪੁਲਿਸ ਨੇ ਕਿਹਾ ਕਿ ਟੋਟਲ ਤਿੰਨ ਆਰੋਪੀ ਸੀ ਤਾਂ ਦੋ ਮੌਕੇ ਤੋਂ ਫਰਾਰ ਹੋ ਗਏ ਅਤੇ ਇੱਕ ਨੂੰ ਕਾਬੂ ਕੀਤਾ ਤੇ ਥਾਣਾ ਮੋਤੀ ਨਗਰ ਵਿੱਚ ਮਾਮਲਾ ਦਰਜ ਕੀਤਾ ਗਿਆ ਕਿਹਾ ਕਿ ਤਿੰਨੇ ਆਰੋਪੀ ਹੈਰੋਇਨ ਵੇਚਣ ਦਾ ਜਾਇਜ਼ ਧੰਦਾ ਕਰਦੇ ਹਨ ਕਿਹਾ ਕਿ ਦੋਨਾਂ ਆਰੋਪੀਆਂ ਭਾਲ ਜਾਰੀ ਹੈ।