ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਨਾਰਾਇਣ ਸੇਵਾ ਸੰਸਥਾ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਨਾਰਾਇਣ ਸੇਵਾ ਸੰਸਥਾ ਉਦੇਪੁਰ ਰਾਜਸਥਾਨ ਵੱਲੋਂ ਦਵਿਆਂਗ ਲੋਕਾਂ ਦੇ ਲਈ ਫਿਰੋਜ਼ਪੁਰ ਰੋਡ ਤੇ ਫਰੀ ਚੈਕ ਅਪ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਦਵਿਆਂਗ ਲੋਕਾਂ ਦੇ ਅੰਗ ਅਤੇ ਅਪਰੇਸ਼ਨ ਵੀ ਫਰੀ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਕੈਂਪ ਦਾ ਲਾਹਾ ਲੈਣਾ ਚਾਹੀਦਾ