ਲੁਧਿਆਣਾ ਪੂਰਬੀ: ਕਰਾਈਮ ਬਰਾਂਚ ਪੁਲਿਸ ਨੇ ਰਾਮਗੜ੍ਹ ਨੇੜੇ ਨਾਕੇਬੰਦੀ ਦੌਰਾਨ 1 ਆਰੋਪੀ ਨੂੰ 110 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਲੁਧਿਆਣਾ ਕ੍ਰਾਈਮ ਬਰਾਂਚ ਪੁਲਿਸ ਨੇ 1 ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਰਾਮਗੜ੍ਹ ਚੌਂਕ ਨੇੜੇ ਚੰਡੀਗੜ੍ਹ ਰੋਡ ਤੇ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਦੌਰਾਨ 1 ਨੌਜਵਾਨ ਨੂੰ ਕਾਬੂ ਕੀਤਾ ਜਿਸ ਪਾਸੋਂ ਤਲਾਸ਼ੀ ਦੌਰਾਨ 110 ਗ੍ਰਾਮ ਹੈਰਾਨ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਰੋਪੀ ਪਾਸੋਂ 7000 ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ ਇਸਦੇ ਚੱਲਦਿਆਂ ਰੂਪੀ ਸੋਨੂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ