ਲੁਧਿਆਣਾ ਦੇ ਟਿੱਬਾ ਰੋਡ ਤੇ ਕੰਪਨੀ ਤੋਂ ਤੰਗ ਹੋ ਨੌਜਵਾਨ ਨੇ ਲਾਇਆ ਫਾਹਾ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਰ ਰਹੀ ਹ ਜਾਂਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਵਾਲਿਆਂ ਵੱਲੋਂ ਲੇਜ਼ਰ ਚੋਰੀ ਕੀਤੀ ਹੈ ਪਰ ਦੋਨਾਂ ਦੀ ਕੰਪਲੇਂਟ ਤੇ ਜਾਂਚ ਕੀਤੀ ਜਾ ਰਹੀ ਸੀ ਤਾਂ ਨੌਜਵਾਨ ਵੱਲੋਂ ਅੱਜ ਫਾਹਾ ਲਿੱਤਾ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਆਰੋਪੀ ਹੋਊਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।