ਲੁਧਿਆਣਾ ਪੂਰਬੀ: ਫੁਵਾਰਾ ਚੌਂਕ ਚੋਂ ਪੁਲਿਸ ਨੇ ਐਕਟੀਵਾ ਸਵਾਰ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਚੋਰੀ ਸ਼ੁਦਾ ਇੱਕ ਐਕਟੀਵਾ ਕੀਤੀ ਬਰਾਮਦ
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਅੱਠ ਪੁਲਿਸ ਨੇ ਫਵਾਰਾ ਚੌਂਕ ਚੌਂ ਚੈਕਿੰਗ ਦੌਰਾਨ ਐਕਟੀਵਾ ਸਵਾਰ ਦੋ ਨੌਜਵਾਨਾਂ ਕੀਤਾ ਕਾਬੂ ਚੋਰੀ ਸ਼ੁਦਾ ਐਕਟੀਵਾ ਵੀ ਕੀਤੀ ਬਰਾਮਦ ਪੁਲਿਸ ਨੇ ਕਿਹਾ ਕਿ ਦੋਨੇ ਨੌਜਵਾਨ ਚੋਰੀਆਂ ਕਰਨ ਦੇ ਆਦੀ ਹਨ ਨੂੰ ਦੁਰਾਨੇ ਚੈਕਿੰਗ ਕਾਬੂ ਕਰ ਥਾਣਾ ਡਿਵੀਜ਼ਨ ਨੰਬਰ 8 ਵਿੱਚ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।