ਲੁਧਿਆਣਾ ਪੂਰਬੀ: ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ, ਕਿਹਾ ਹੋਇਆ ਵੱਡਾ ਘੁਟਾਲਾ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਅੱਜ ਫਿਰ ਤੋਂ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਲਾਡੋ ਆਲ ਟੋਲ ਪਲਾਜਾ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿਹਾ ਕਿ ਬਹੁਤ ਵੱਡਾ ਘੁਟਾਲਾ ਹੋਇਆ ਅਤੇ ਟੋਲ ਪਲਾਜ਼ਾਂ ਦੇ ਟੈਂਡਰਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਿਹੜੇ ਟੋਲ ਪਲਾਜ਼ਿਆਂ ਦੇ ਟੈਂਡਰ ਪਾਸ ਹੁੰਦੇ ਨੇ ਉਹਨਾਂ ਦੀਆਂ ਡਿਸਪਲੇਆਂ ਲੱਗਣੀਆਂ ਚਾਹੀਦੀਆਂ ਨੇ ਕਿ ਇੰਨੇ ਪੈਸੇ ਦਾ ਟੈਂਡਰ ਪਾਸ ਹੋਇਆ