ਖੰਨਾ: ਲਲਹੇੜੀ ਰੋਡ ਇਲਾਕੇ 'ਚ ਦਰਖਤ 'ਤੇ ਚੜ ਕੇ ਜਾਮੁਨ ਤੋੜ ਰਹੇ 12 ਸਾਲਾਂ ਦੇ ਬੱਚੇ ਦੀ ਥੱਲੇ ਡਿੱਗ ਕੇ ਹੋਈ ਮੌਤ
ਮਾਮਲਾ ਖੰਨਾ ਦੇ ਲਲਹੇੜੀ ਰੋਡ ਇਲਾਕੇ ਦਾ ਹੈ ਜਿੱਥੇ 12 ਸਾਲ ਦਾ ਬੱਚਾ ਦਰਖਤ ਤੇ ਚੜ ਕੇ ਜਮਨਾ ਤੋੜ ਰਿਹਾ ਸੀ ਤਾਂ ਦਰਖਤ ਤੋਂ ਥੱਲੇ ਗਿਰ ਜਾਂਦਾ ਹੈ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਖੰਨਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਚੈੱਕ ਦੌਰਾਨ ਬੱਚੇ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਉਧਰ ਪਰਿਵਾਰ ਨੇ ਦੱਸਿਆ ਕਿ 12 ਸਾਲਾਂ ਨੌਜਵਾਨ ਜਮੁਨਾ ਤੋੜ ਰਿਹਾ ਸੀ ਤਾਂ ਅਚਾਨਕ ਥੱਲੇ ਡਿੱਗ ਪਿਆ ਉਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ