ਲੁਧਿਆਣਾ ਪੂਰਬੀ: ਥਾਣਾ ਡਿਵੀਜ਼ਨ ਨੰਬਰ 2 ਪੁਲਿਸ ਨੇ ਲੇਬਰ ਚੌਂਕ ਕੋਲੋਂ ਪੈਦਲ ਆਉਂਦੇ 1 ਵਿਅਕਤੀ ਨੂੰ 40 ਕਿਲੋ ਗਾਂਜੇ ਸਮੇਤ ਕੀਤਾ ਕਾਬੂ
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ ਦੋ ਨੇੜੇ ਲੇਬਰ ਚੌਂਕ ਕੋਲੋਂ ਪੈਦਲ ਆਉਂਦੇ ਇੱਕ ਵਿਅਕਤੀ ਨੂੰ ਚੈਕਿੰਗ ਦੌਰਾਨ ਕਾਬੂ ਕਰ ਆਰੋਪੀ ਪਾਸੋਂ 40 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਆਰੋਪੀ ਖਿਲਾਫ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਆਰੋਪੀ ਆਪਣੇ ਗ੍ਰਾਹਕਾਂ ਨੂੰ ਗਾਂਜਾ ਸਪਲਾਈ ਕਰਨ ਲਈ ਜਾ ਰਿਹਾ ਸੀ