ਲੁਧਿਆਣਾ ਪੂਰਬੀ: ਸ਼ਿਵਾ ਜੀ ਨਗਰ ਇਲਾਕੇ 'ਚ ਬੀਤੀ ਰਾਤ ਪੁਲਿਸ ਵਾਲੀ ਬੱਤੀ ਤੇ ਹੂਟਰ ਮਾਰਨ ਵਾਲੀ ਥਾਰ ਗੱਡੀ ਨੂੰ ਪੁਲਿਸ ਨੇ ਕੀਤਾ ਕਾਬੂ
ਲੁਧਿਆਣਾ ਦੇ ਟਰੈਫਿਕ ਪੁਲਿਸ ਨੇ ਭਾਰਤ ਨਗਰ ਚੌਂਕ ਵਿਖੇ ਇੱਕ ਥਾਰ ਗੱਡੀ ਨੂੰ ਰੋਕਿਆ ਜਿਸ ਦਾ ਪੁਲਿਸ ਨੇ ਹੋਟਲ ਮਾਰਨ ਅਤੇ ਪੁਲਿਸ ਦੀ ਬੱਤੀ ਲਗਾਉਣ ਦਾ ਚਲਾਨ ਕੱਟਿਆ ਦੱਸ ਦਈਏ ਕਿ ਘਟਨਾ ਬੀਤੀ ਰਾਤ ਸ਼ਿਵਾ ਜੀ ਨਗਰ ਇਲਾਕੇ ਵਿੱਚ ਇਹ ਥਾਰ ਗੱਡੀ ਹੂਟਰ ਮਾਰਦੀ ਹੋਈ ਲੰਘ ਰਹੀ ਸੀ ਜਿਸ ਦੇ ਚਲਦਿਆਂ ਕਿਸੇ ਵਿਸ਼ੇਸ਼ ਵਿਅਕਤੀ ਨੇ ਇਸਦੀ ਵੀਡੀਓ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਅਤੇ ਉਹ ਵੀਡੀਓ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਨੇ ਇਹ ਗੱਡੀ ਰੋਕ ਕੀਤੀ ਕਾਰਵਾਈ