ਲੁਧਿਆਣਾ ਪੂਰਬੀ: ਥਾਣਾ ਡੇਹਲੋਂ ਪੁਲਿਸ ਨੇ ਪਿੰਡ ਗੋਪਾਲਪੁਰ 'ਚ ਛਾਪੇਮਾਰੀ ਕਰ ਇੱਕ ਆਰੋਪੀ ਨੂੰ 105 ਨਸ਼ੀਲੀਆਂ ਗੋਲੀਆਂ ਦੇ ਨਾਲ ਕੀਤਾ ਕਾਬੂ
ਲੁਧਿਆਣਾ ਦੇ ਥਾਣਾ ਡੇਹਲੋਂ ਪੁਲਿਸ ਨੇ ਪਿੰਡ ਗੋਪਾਲਪੁਰ ਛਾਪੇਮਾਰੀ ਕਰ ਇੱਕ ਆਰੋਪੀ ਨੂੰ 105 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਆਰੋਪੀ ਨਸ਼ੀਲਾ ਪਦਾਰਥ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ ਨੂੰ ਦੁਰਾਨੇ ਕਾਬੂ ਕਰ ਥਾਣਾ ਡੇਹਲੋ ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਆਰੋਪੀ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨਸ਼ੀਲੇ ਪਦਾਰਥ ਦੇ ਦਰਜ ਨੇ ਅਤੇ ਹੁਣ ਵੀ ਪੁੱਛਗਿਛ ਦੌਰਾਨ ਆਰੋਪੀ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ