ਲੁਧਿਆਣਾ ਪੂਰਬੀ: ਜਲੰਧਰ ਬਾਈਪਾਸ ਸਥਿਤ ਚਰਚ ਵਾਲੀ ਗਲੀ ਖਾਲੀ ਪਲਾਟ ਚ ਪੁਲਿਸ ਨੇ ਛਾਪੇਮਾਰੀ ਦੜਾਸੱਟਾਂ ਲਗਾਉਂਦੇ ਦੋ ਆਰੋਪੀਆਂ ਨੂੰ ਕੀਤਾ ਕਾਬੂ
ਲੁਧਿਆਣਾ ਜਲੰਧਰ ਬਾਈਪਾ ਸਥਿਤ ਚਰਚ ਵਾਲੀ ਗਲੀ ਖਾਲੀ ਪਲਾਟ ਚ ਪੁਲਿਸ ਨੇ ਛਾਪੇਮਾਰੀ ਕਰ ਦੜਾ ਸੱਟਾ ਲਗਾਉਂਦੇ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਉਹਨਾਂ ਪਾਸੋਂ ਕਾਪੀ ਪੈਨ ਕੈਲਕੂਲੇਟਰ ਅਤੇ 1060/ ਨਗਦੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਕਿਹਾ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਸਰਕਾਰੀ ਲਾਟਰੀ ਦੀ ਆੜ ਵਿੱਚ ਪਰਚੀ ਦੜਾ ਸੱਟਾ ਲਗਾਉਂਦੇ ਨੇ ਤਾਂ ਦੋਨਾਂ ਆਰੋਪੀਆਂ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ।