Public App Logo
Profile Picture

Tej Parkash

@balachaurlive
16280Followers
68Following
ਬਲਾਚੌਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਮਹਿਤਾਬ ਸਿੰਘ ਦੀ ਅਗਵਾਈ 'ਚ ਬਲਾਚੌਰ ਮੈਕਡੀ ਹੋਟਲ ਦੇ ਸਾਹਮਣੇ ਲਗਾਇਆ ਨਾਕਾ
ਬਲਾਚੌਰ: ਬਲਾਚੌਰ ਵਿਖੇ ਘਰ ਵਿੱਚ ਦਿਨ ਦਿਹਾੜੇ ਚੋਰੀ ਦੀ ਹੋਈ ਵਾਰਦਾਤ ,ਗਹਿਣੇ ਤੇ ਨਕਦੀ ਚੋਰੀ ਕਰਕੇ ਚੋਰ ਹੋਇਆ ਫਰਾਰ
ਬਲਾਚੌਰ: ਕਰਨਾਲ ਵਾਸੀ ਵਿਅਕਤੀ ਦੀ ਗੜੀ ਕਾਨੰਗੋ ਵਿਖੇ ਗੋਲੀਆਂ ਮਾਰ ਕੇ ਬੀਤੀ ਰਾਤ ਕੀਤੀ ਗਈ ਹੱਤਿਆ, ਅੱਜ ਲਾਸ਼ ਦਾ ਕਰਵਾਇਆ ਗਿਆ ਪੋਸਟਮਾਰਟਮ
ਬਲਾਚੌਰ: ਨਵਾਂ ਪਿੰਡ ਟੱਪਰੀਆਂ ਦੇ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਆਰੋਪ ਵਿੱਚ ਤਿੰਨ ਵਿਅਕਤੀਆਂ ਖਿਲਾਫ ਸਦਰ ਥਾਣਾ ਪੁਲਿਸ ਨੇ ਕੀਤਾ ਮੁਕਦਮਾ ਦਰਜ
ਬਲਾਚੌਰ: ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ, ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਕਰ ਰਹੇ ਝੂਠੇ ਵਾਅਦੇ : ਸ਼ਿਵ ਸੈਨਾ ਜਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ
ਬਲਾਚੌਰ: ਐਸਪੀ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡੀਐਸਪੀ ਬਲਾਚੌਰ ਤੇ ਥਾਣਿਆਂ ਦੇ ਮੁਖੀਆਂ ਨਾਲ ਮਿਲ ਕੇ ਸ਼ਹਿਰ ਵਿੱਚ ਕੱਢਿਆ ਗਿਆ ਫਲੈਗ ਮਾਰਚ
ਬਲਾਚੌਰ: ਠਠਿਆਲਾ ਢਾਹਾਂ ਵਿਖੇ ਮੋਟਰਸਾਇਕਲ ਤੇ ਸਕੂਟਰੀ ਵਿਚਾਲੇ ਹੋਈ ਟੱਕਰ, ਮੋਟਰਸਾਇਕਲ ਸਵਾਰ ਦੀ ਹੋਈ ਮੌਤ
ਬਲਾਚੌਰ: ਪੁਲਿਸ ਨੇ ਕਾਠਗੜ੍ਹ ਬੱਸ ਅੱਡੇ ਤੋਂ ਇੱਕ ਵਿਅਕਤੀ ਨੂੰ 11 ਬੋਤਲਾਂ ਨਜਾਇਜ਼ ਸ਼ਰਾਬ ਦੇ ਨਾਲ ਕੀਤਾ ਕਾਬੂ
ਨਵਾਂਸ਼ਹਿਰ: ਲੋਕ ਸਭਾ ਚੋਣਾ 2024 ਨੂੰ ਲੈ ਕੇ ਅਸਲਾ ਮਿਤੀ 31 ਮਾਰਚ ਨੂੰ ਸ਼ਾਮ 5 ਵਜੇ ਤੱਕ ਜਮ੍ਹਾ ਕਰਵਾਇਆ ਜਾਵੇ- ਐਸਐਸਪੀ ਡਾ. ਮਹਿਤਾਬ ਸਿੰਘ
ਬਲਾਚੌਰ: ਮੋਦੀ ਸਰਕਾਰ ਤੋਂ ਪੰਜਾਬ ਦਾ ਹਿੰਦੂ ਬਿਲਕੁਲ ਵੀ ਸੰਤੁਸ਼ਟ ਨਹੀਂ: ਸ਼ਿਵ ਸੈਨਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ
ਬਲਾਚੌਰ: ਬਲਾਚੌਰ ਦੇ ਕੰਗਣਾ ਪੁੱਲ ਤੋਂ ਇੱਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਸਿਟੀ ਥਾਣਾ ਬਲਾਚੌਰ ਪੁਲਿਸ ਨੇ ਕੀਤਾ ਕਾਬੂ, ਹੋਇਆ ਮੁਕਦਮਾ ਦਰਜ
ਬਲਾਚੌਰ: ਪਿੰਡ ਠੱਠਿਆਲਾ ਢਾਹਾ ਤੋਂ ਇੱਕ ਵਿਅਕਤੀ ਨੂੰ ਤਿੰਨ ਕਿੱਲੋ ਡੋਡੇ ਚੂਰਾ ਪੋਸਤ ਨਾਲ ਸਦਰ ਥਾਣਾ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ
ਬਲਾਚੌਰ: ਥਾਣਾ ਪੋਜੇਵਾਲ ਪੁਲਿਸ ਨੇ ਪਿੰਡ ਦਿਆਲਾ ਦੇ ਵਿਅਕਤੀ ਨੂੰ 15 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ, ਹੋਇਆ ਮੁਕਦਮਾ ਦਰਜ
ਬਲਾਚੌਰ: ਪਿੰਡ ਨਵਾਂ ਗਰਾਂ ਦੀ ਮਹਿਲਾ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਦੇ ਆਰੋਪ ਵਿੱਚ ਪਿੰਡ ਮੀਰਪੁਰ ਜੱਟਾਂ ਵਾਸੀ ਪਤੀ ਦੇ ਖਿਲਾਫ ਕੀਤਾ ਮੁਕਦਮਾ ਦਰਜ
ਬਲਾਚੌਰ: ਹਲਕਾ ਵਿਧਾਇਕ ਦੇ ਨਿਵਾਸ ਸਥਾਨ ਤੋਂ ਘਮੌਰ ਬਾਈਪਾਸ ਤੱਕ ਟੁੱਟੀ ਸੜਕ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਨਵਾਂਸ਼ਹਿਰ: ਸਦਰ ਥਾਣਾ ਪੁਲਿਸ ਨੇ ਪਿੰਡ ਜੇਠੂ ਮਜਾਰਾ ਤੋਂ ਦੋ ਵਿਅਕਤੀਆਂ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਕਾਬੂ
ਨਵਾਂਸ਼ਹਿਰ: ਪਿੰਡ ਭੰਗਲ ਕਲਾਂ ਤੋਂ ਇੱਕ ਵਿਅਕਤੀ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਸਦਰ ਪੁਲਿਸ ਨੇ ਕੀਤਾ ਕਾਬੂ
ਬਲਾਚੌਰ: ਸਬ ਡਵੀਜ਼ਨ ਮੈਜਿਸਟਰੇਟ ਨੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਅਤੇ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਕਣਕ ਦੀ ਕਟਾਈ ‘ਤੇ ਲਗਾਈ ਪਾਬੰਦੀ
ਨਵਾਂਸ਼ਹਿਰ: ਪਿੰਡ ਗੜਪਧਾਣਾ ਦੇ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 3 ਲੱਖ ਰੁਪਏ ਦੀ ਮਾਰੀ ਠੱਗੀ, ਦੋ ਵਿਅਕਤੀਆਂ ਖਿਲਾਫ ਔੜ ਪੁਲਿਸ ਨੇ ਕੀਤਾ ਮੁਕਦਮਾ ਦਰਜ
ਬਲਾਚੌਰ: ਪਿੰਡ ਬਿਛੌੜੀ ਦੇ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ 5 ਲੱਖ ਰੁਪਏ ਦੀ ਮਾਰੀ ਠੱਗੀ, ਇੱਕ ਆਰੋਪੀ ਖਿਲਾਫ ਪੁਲਿਸ ਨੇ ਕੀਤਾ ਮੁਕੱਦਮਾ ਦਰਜ
ਨਵਾਂਸ਼ਹਿਰ: ਰੇਤ ਨਾਲ ਭਰਿਆ ਟਿੱਪਰ ਰਾਹੋ ਪੁਲਿਸ ਨੇ ਕੀਤਾ ਕਾਬੂ, ਡਰਾਈਵਰ ਹੋਇਆ ਫਰਾਰ ,ਪੁਲਿਸ ਨੇ ਨਾਮਲੂਮ ਡਰਾਈਵਰ ਖਿਲਾਫ ਕੀਤਾ ਮੁਕਦਮਾ ਦਰਜ
ਬਲਾਚੌਰ: ਲਾਇਸੰਸੀ ਅਸਲਾ ਧਾਰਕ ਆਪਣਾ ਅਸਲਾ ਜਮ੍ਹਾਂ ਕਰਾਉਣ, ਸਬ ਡਵੀਜ਼ਨ ਵਿੱਚ ਹੁਣ ਤੱਕ 422 ਅਸਲਾ ਹੋਇਆ ਜਮਾ -ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ
ਬਲਾਚੌਰ: ਕਾਸੋ ਸਰਚ ਆਪ੍ਰੇਸ਼ਨ ਤਹਿਤ ਗੁੱਜਰਾਂ ਦੇ ਡੇਰਿਆਂ ਅਤੇ ਨੇੜਲੇ ਸ਼ੱਕੀ ਇਲਾਕਿਆਂ ਦੀ ਪੁਲਿਸ ਨੇ ਕੀਤੀ ਚੈਕਿੰਗ, ਡੀਐਸਪੀ ਨੇ ਦਿੱਤੀ ਜਾਣਕਾਰੀ
ਨਵਾਂਸ਼ਹਿਰ: ਪੁਲਿਸ ਨੇ 7 ਗ੍ਰਾਮ ਹੈਰੋਇਨ ਦੇ ਨਾਲ ਪਿੰਡ ਲੰਗੜੋਆ ਬਾਈਪਾਸ ਤੋਂ ਇੱਕ ਵਿਅਕਤੀ ਨੂੰ ਕੀਤਾ ਕਾਬੂ
ਨਵਾਂਸ਼ਹਿਰ: ਪੁਲਿਸ ਨੇ ਪਿੰਡ ਲੰਗੜੋਆ ਤੋਂ ਇੱਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ, ਮਾਮਲਾ ਦਰਜ