ਬਲਾਚੌਰ: ਪੁਲਿਸ ਨੇ ਕਾਠਗੜ੍ਹ ਬੱਸ ਅੱਡੇ ਤੋਂ ਇੱਕ ਵਿਅਕਤੀ ਨੂੰ 11 ਬੋਤਲਾਂ ਨਜਾਇਜ਼ ਸ਼ਰਾਬ ਦੇ ਨਾਲ ਕੀਤਾ ਕਾਬੂ
ਪੁਲਿਸ ਨੇ ਕਾਠਗੜ੍ਹ ਬੱਸ ਅੱਡੇ ਤੋਂ ਇੱਕ ਵਿਅਕਤੀ ਨੂੰ 11 ਬੋਤਲਾਂ ਨਜਾਇਜ਼ ਸ਼ਰਾਬ ਦੇ ਨਾਲ ਕਾਬੂ ਕੀਤਾ ਹੈ। ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜ ਕੁਮਾਰ ਵਾਸੀ ਕਾਠਗੜ੍ਹ ਖੁਰਦ ਜੋ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜੋ ਸ਼ਰਾਬ ਵੇਚਣ ਲਈ ਰੱਤੇਵਾਲ ਸਾਇਡ ਤੋਂ ਕਾਠਗੜ੍ਹ ਸਾਇਡ ਖੱਡ ਪਾਸ ਪੈਦਲ ਆ ਰਿਹਾ ਹੈ। ਜਿਸ ਨੂੰ ਪੁਲਿਸ ਨੇ ਰੇਡ ਦੌਰਾਨ ਕਾਬੂ ਕਰ ਲਿਆ।