ਚੌਂਕੀ ਸੜੋਆ ਥਾਣਾ ਪੋਜੇਵਾਲ ਦੇ ਏਐਸਆਈ ਹਰਬੰਸ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਮਜੀਤ ਸਿੰਘ ਵਾਸੀ ਦਿਆਲਾ ਥਾਣਾ ਪੋਜੇਵਾਲ ਨੂੰ ਨਾਕਾਬੰਦੀ ਕਰਕੇ ਉਸਦੇ ਕੋਲੋਂ 15 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਜਿਸ ਤਹਿਤ ਉਕਤ ਆਰੋਪੀ ਨੂੰ ਕਾਬੂ ਕਰ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।