ਨਵਾਂਸ਼ਹਿਰ: ਰੇਤ ਨਾਲ ਭਰਿਆ ਟਿੱਪਰ ਰਾਹੋ ਪੁਲਿਸ ਨੇ ਕੀਤਾ ਕਾਬੂ, ਡਰਾਈਵਰ ਹੋਇਆ ਫਰਾਰ ,ਪੁਲਿਸ ਨੇ ਨਾਮਲੂਮ ਡਰਾਈਵਰ ਖਿਲਾਫ ਕੀਤਾ ਮੁਕਦਮਾ ਦਰਜ
ਚੌਂਕੀ ਸੇਖਾਮਾਜਰਾ ਥਾਣਾ ਰਾਹੋਂ ਦੇ ਏਐਸਆਈ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁਪੇਸ਼ ਕੁਮਾਰ ਜੇਈ ਕੰਮ ਮਾਈਨਿੰਗ ਅਫਸਰ ਇੰਸਪੈਕਟਰ ਨਵਾਂ ਸ਼ਹਿਰ ਵੱਲੋਂ ਮੁਕਦਮਾ ਦਰਜ ਕਰਵਾਇਆ ਗਿਆ ਕਿ ਇੱਕ ਟਿੱਪਰ ਰੇਤ ਨਾਲ ਭਰਿਆ ਹੋਇਆ ਜਿਸ ਦਾ ਨੰਬਰ ਪੀਬੀ 65 ਬੀ 4221 ਹੈ, ਜਿਸ ਦੇ ਤਹਿਤ ਨਾਮਲੂਮ ਟਿੱਪਰ ਦੇ ਡਰਾਈਵਰ ਖਿਲਾਫ ਮੁਕਦਮਾ ਦਰਜ ਕੀਤਾ ਗਿਆ।