ਬਲਾਚੌਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਮਹਿਤਾਬ ਸਿੰਘ ਦੀ ਅਗਵਾਈ 'ਚ ਬਲਾਚੌਰ ਮੈਕਡੀ ਹੋਟਲ ਦੇ ਸਾਹਮਣੇ ਲਗਾਇਆ ਨਾਕਾ
ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਐਸ.ਐਸ.ਪੀ ਮਹਿਤਾਬ ਸਿੰਘ ਦੀ ਅਗਵਾਈ ਵਿੱਚ ਬਲਾਚੌਰ ਮੈਕਡੀ ਹੋਟਲ ਦੇ ਸਾਹਮਣੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਐਸ.ਐਸ.ਪੀ ਮਹਿਤਾਬ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ 15 ਥਾਵਾਂ 'ਤੇ ਕੁੱਲ ਨਾਕੇ ਲੱਗੇ ਹੋਏ ਹਨ।