ਦਸੂਆ: ਦਸੂਹਾ ਵਾਸੀਆਂ ਲਈ ਰਾਹਤ: ਹੁਣ ਇੱਥੇ ਹੀ ਬੈਠਣਗੇ ADC, ਨਹੀਂ ਜਾਣਾ ਪਵੇਗਾ ਹੁਸ਼ਿਆਰਪੁਰ
ਦਸੂਹਾ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ (ADC) ਦੀ ਪੋਸਟ ਤਾਇਨਾਤ ਕਰ ਦਿੱਤੀ ਗਈ ਹੈ। ਅਮਨਦੀਪ ਕੌਰ ਘੁੰਮਣ ਨੂੰ ਪਹਿਲੇ ADC ਵਜੋਂ ਨਿਯੁਕਤ ਕੀਤਾ ਗਿਆ ਹੈ। ਹੁਣ ਦਸੂਹਾ ਵਾਸੀਆਂ ਨੂੰ ਆਪਣੇ ਕੰਮਾਂ ਲਈ ਹੁਸ਼ਿਆਰਪੁਰ ਨਹੀਂ ਜਾਣਾ ਪਵੇਗਾ।