ਦਸੂਆ: ਪਿੰਡ ਮਸੀਤਪਾਲ ਕੋਟ ਵਿਖੇ ਬਾਗਬਾਨੀ ਵਿਭਾਗ ਟੀਮ ਨੇ ਦਿੱਤੀ ਬਾਗਬਾਨਾਂ ਨੂੰ ਸਿਖਲਾਈ
ਪਿੰਡ ਮਸੀਤਪਾਲ ਕੋਟ ਵਿਖੇ ਬਾਗਬਾਨੀ ਦੀ ਟੀਮ ਡਾ. ਲਖਬੀਰ ਸਿੰਘ, ਡਾ. ਦੀਪਕ ਸ਼ਰਮਾ, ਡਾ. ਜਸਦੀਪ ਸਿੰਘ ਆਦਿ ਮਾਹਿਰਾਂ ਨੇ ਬਾਗਬਾਨਾਂ ਨੂੰ ਬਾਗ਼ਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਖਲਾਈ ਦਿੱਤੀ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨ ਮੌਜੂਦ ਰਹੇ।