ਦਸੂਆ: ਪਿੰਡ ਜੁਝਾਰ ਚਠਿਆਲ ਵਿਚ ਵਿਧਾਇਕ ਰਾਜਾ ਨੇ ਕੀਤਾ ਹੋਣਹਾਰ ਵਿਦਿਆਰਥਣ ਦਾ ਸਨਮਾਨ
ਦਸੂਹਾ : ਪਿੰਡ ਜੁਝਾਰ ਚਠਿਆਲ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਇਸਰੋ ਵੱਲੋਂ ਉਚੇਰੀ ਪੜਾਈ ਲਈ ਯੋਗਤਾ ਦੇ ਅਧਾਰ ਤੇ ਚੁਣੀ ਗਈ ਹੋਣਹਾਰ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੂੰ ਉਸਦੇ ਘਰ ਜਾ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਅਰਸ਼ਪ੍ਰੀਤ ਨੂੰ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ |