ਦਸੂਆ: ਪਿੰਡ ਪੰਡੋਰੀ ਬਘੇਲ ਵਾਸੀ ਵਿਅਕਤੀ ਨਾਲ ਠੱਗੀ ਕਰਨ ਵਾਲੇ ਜੋੜੇ ਖਿਲਾਫ ਮਾਮਲਾ ਦਰਜ
ਪਿੰਡ ਪੰਡੋਰੀ ਬਘੇਲ ਵਾਸੀ ਰਜਤ ਮਨਹਾਸ ਨੂੰ ਕੁਰੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਦਸੂਹਾ ਪੁਲਸ ਨੇ ਪਰਵਿੰਦਰ ਸਿੰਘ ਉਰਫ ਰਾਹੁਲ ਅਤੇ ਉਸਦੀ ਪਤਨੀ ਪਰਮਜੀਤ ਕੌਰ ਵਾਸੀ ਬਲੱਗਣ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |