Public App Logo
Profile Picture

Patarkar Manch Tanda

@patarkarmanchtanda
98577Followers
8208Following
ਹੁਸ਼ਿਆਰਪੁਰ: ਪਿੰਡ ਬਿਸੋ ਚੱਕ ਤੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਸੰਗਤਾਂ ਨੂੰ ਵਿਧਾਇਕ ਘੁੰਮਣ ਨੇ ਕੀਤਾ ਰਵਾਨਾ
ਹੁਸ਼ਿਆਰਪੁਰ: ਗੜਦੀਵਾਲਾ ਵਿੱਚ ਪੁਲਿਸ ਨੇ ਡੋਪ ਟੈਸਟ ਪੋਜੀਟਿਵ ਆਉਣ ਤੇ 1 ਵਿਅਕਤੀ ਖਿਲਾਫ ਮਾਮਲਾ ਕੀਤਾ ਦਰਜ
ਹੁਸ਼ਿਆਰਪੁਰ: ਮੁਕੇਰੀਆਂ ਵਿੱਚ ਡੋਪ ਟੈਸਟ ਪੋਜੀਟਿਵ ਆਉਣ ਤੇ ਪੁਲਿਸ ਨੇ 1 ਵਿਅਕਤੀ ਦੇ ਖਿਲਾਫ ਮਾਮਲਾ ਕੀਤਾ ਦਰਜ
ਹੁਸ਼ਿਆਰਪੁਰ: ਸਿਟੀ ਹੋਸ਼ਿਆਰਪੁਰ ਵਿੱਚ ਸਰਕਾਰੀ ਬੈਂਕ ਕਰਮਚਾਰੀਆਂ ਨੇ ਮੰਗਾਂ ਨੂੰ ਲੈਕੇ ਕੀਤਾ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ: ਗੁਰਦੁਆਰਾ ਗਰਨਾ ਸਾਹਿਬ ਵਿੱਚ ਹੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ, ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਉਲੀਕਿਆ ਪ੍ਰੋਗਰਾਮ
ਹੁਸ਼ਿਆਰਪੁਰ: ਟਾਂਡਾ ਵਿੱਚ ਵਿਧਾਇਕ ਰਾਜਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਹੁਸ਼ਿਆਰਪੁਰ: ਦਸੂਹਾ ਵਿੱਚ ਵਿਧਾਇਕ ਘੁੰਮਣ ਨੇ ਕੀਤਾ ਸਖੀਆਂ ਦਾ ਸਨਮਾਨ
ਹੁਸ਼ਿਆਰਪੁਰ: ਸਰਕਾਰੀ ਹਾਈ ਸਕੂਲ ਹੁਸੈਨਪੁਰ ਲਾਲੋਵਾਲ ਦੀ ਰਸੋਈ ਵਿੱਚੋ ਸਮਾਨ ਕੀਤਾ ਚੋਰੀ
ਹੁਸ਼ਿਆਰਪੁਰ: ਗਰੀਨ ਪਾਰਕ ਕਲੋਨੀ ਜਾਜਾ ਵਿੱਚ ਸੇਵਾ ਮੁਕਤ ਕੈਪਟਨ ਲੁੱਟਣ ਵਾਲਿਆਂ ਦੇ ਖਿਲਾਫ ਮਾਮਲਾ ਹੋਇਆ ਦਰਜ
ਹੁਸ਼ਿਆਰਪੁਰ: ਪੱਦੀ ਸੂਰਾ ਸਿੰਘ ਨਜ਼ਦੀਕ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ
ਹੁਸ਼ਿਆਰਪੁਰ: ਟਾਂਡਾ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ
ਹੁਸ਼ਿਆਰਪੁਰ: ਲੁਧਿਆਣਾ ਵਿੱਚ ਬਾਬਾ ਸਾਹਿਬ ਦੇ ਬੁੱਤ ਦੇ ਅਪਮਾਨ ਦੇ ਵਿਰੋਧ ਵਿੱਚ ਗੜਦੀਵਾਲਾ ਵਿੱਚ ਦਲਿਤ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ: ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ 15 ਸਤੰਬਰ ਨੂੰ ਜਿਲੇ ਦੇ ਸਾਰੇ ਸਲਾਟਰ ਹਾਊਸ ਨੂੰ ਬੰਦ ਰੱਖਣ ਦੇ ਡੀਸੀ ਨੇ ਹੁਕਮ ਕੀਤੇ ਜਾਰੀ
ਹੁਸ਼ਿਆਰਪੁਰ: ਪਿੰਡ ਚੋਹਕਾ ਨਜ਼ਦੀਕ ਨਸ਼ੇ ਵਾਲੀਆਂ ਗੋਲੀਆਂ ਸਣੇ 1 ਵਿਅਕਤੀ ਗ੍ਰਿਫਤਾਰ
ਹੁਸ਼ਿਆਰਪੁਰ: ਟਾਂਡਾ ਵਿੱਚ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ
ਹੁਸ਼ਿਆਰਪੁਰ: ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਡੀਸੀ ਆਸ਼ਿਕਾ ਜੈਨ ਨੇ ਪਬੰਦੀਆਂ ਦੀ ਹੁਕਮ ਕੀਤੇ ਜਾਰੀ
ਹੁਸ਼ਿਆਰਪੁਰ: ਸਿਟੀ ਹੋਸ਼ਿਆਰਪੁਰ ਵਿੱਚ ਬੰਦ ਦੌਰਾਨ ਦਲਿਤ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ, ਲੁਧਿਆਣਾ ਵਿੱਚ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦਾ ਕੀਤਾ ਵਿਰੋਧ
ਹੁਸ਼ਿਆਰਪੁਰ: ਟਾਂਡਾ ਵਿੱਚ ਹੋਈ ਰਾਈਸ ਮਿਲਰਾਂ ਦੀ ਜ਼ਿਲਾ ਪੱਧਰੀ ਮੀਟਿੰਗ
ਹੁਸ਼ਿਆਰਪੁਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿੱਚ ਡੀਸੀ ਆਸ਼ਿਕਾ ਜੈਨ ਨੇ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ
ਹੁਸ਼ਿਆਰਪੁਰ: ਦਸੂਹਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਹੁਸ਼ਿਆਰਪੁਰ: ਪਿੰਡ ਕੋਠੀ ਤੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਸੰਗਤਾਂ ਨੂੰ ਵਿਧਾਇਕ ਘੁੰਮਣ ਨੇ ਕੀਤਾ ਰਵਾਨਾ
ਹੁਸ਼ਿਆਰਪੁਰ: ਦਿਸ਼ਾਂਤ ਬਹਿਲ ਬਣੇ ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ,ਵਿਧਾਇਕ ਰਾਜਾ ਨੇ ਕੀਤਾ ਸਨਮਾਨਿਤ
ਹੁਸ਼ਿਆਰਪੁਰ: ਟਾਂਡਾ ਵਿੱਚ ਕਿਸਾਨ ਜਥੇਬੰਦੀ ਨੇ ਕੀਤਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ: ਸਿਟੀ ਹੋਸ਼ਿਆਰਪੁਰ ਤੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਸੰਗਤਾਂ ਨੂੰ ਵਿਧਾਇਕ ਜਿੰਪਾ ਨੇ ਕੀਤਾ ਰਵਾਨਾ
ਹੁਸ਼ਿਆਰਪੁਰ: ਨਲੋਈਆ ਚੌਂਕ ਹੁਸ਼ਿਆਰਪੁਰ ਨਜ਼ਦੀਕ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਸਕੂਟਰੀ ਸਵਾਰ ਦੀ ਹੋਈ ਮੌਤ