ਦਸੂਆ: ਟਾਂਡਾ ਰੋਡ ਗੜਦੀਵਾਲਾ ਵਿਖੇ ਇੱਕ ਦੁਕਾਨ ਵਿੱਚੋਂ ਮੋਬਾਇਲ ਹੋਇਆ ਚੋਰੀ , ਸੀਸੀਟੀਵੀ ਵੀਡਿਓ ਵਿੱਚ ਕੈਦ ਹੋਏ ਚੋਰ
ਟਾਂਡਾ ਰੋਡ ਗੜਦੀਵਾਲਾ ਵਿਖੇ ਇੱਕ ਦੁਕਾਨ ਵਿੱਚੋਂ ਦੋ ਅਣਪਛਾਤੇ ਚੋਰਾਂ ਵੱਲੋਂ ਇੱਕ ਦੁਕਾਨਦਾਰ ਦਾ ਮੋਬਾਇਲ ਚੋਰੀ ਕੀਤਾ ਗਿਆ । ਚੋਰਾਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ । ਇਸ ਸਬੰਧੀਗੜਦੀਵਾਲਾ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰਾਂ ਦੀ ਤਲਾਸ਼ ਕਰ ਰਹੀ ਹੈ।