ਦਸੂਆ: ਦਸੂਹਾ ਦੇ ਪਿੰਡ ਚੱਕਫਾਲਾ ਵਿੱਚ ਚੀਤੇ ਦੀ ਦਹਿਸ਼ਤ, ਲੋਕਾਂ ਵਿੱਚ ਡਰ ਦਾ ਮਾਹੌਲ
ਦਸੂਹਾ ਦੇ ਪਿੰਡ ਚੱਕਫਾਲਾ ਵਿੱਚ ਚੀਤੇ ਦੀ ਆਮਦ ਨਾਲ ਲੋਕ ਸਹਿਮੇ ਹੋਏ ਹਨ। ਚੀਤਾ ਹੁਣ ਤੱਕ 4 ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਤੋਂ ਚੀਤੇ ਨੂੰ ਫੜਨ ਅਤੇ ਇਲਾਕੇ ਵਿੱਚ ਪਿੰਜਰੇ ਲਗਾਉਣ ਦੀ ਮੰਗ ਕੀਤੀ ਹੈ।