Public App Logo
Profile Picture

Gurmeet Singh

@pammagurmeet
35068Followers
0Following
ਗੁਰੂ ਹਰਸਹਾਏ ਦੇ ਡੀਐਸਪੀ ਸਤਨਾਮ ਸਿੰਘ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਨੇ 10 ਦੇ ਕਰੀਬ ਬਿਨਾਂ ਨੰਬਰੀ ਮੋਟਰਸਾਈਕਲ ਕੀਤੇ ਬਰਾਮਦ <nis:link nis:type=user nis:id= nis:value=ਪੁਲਿਸ nis:enabled=false nis:link/>
ਪਿੰਡ ਸਰੂਪ ਸਿੰਘ ਵਾਲੇ ਦੇ ਸੇਮ ਨਾਲੇ ਵਿੱਚੋਂ ਇੱਕ ਨੌਜਵਾਨ ਦੀ ਮਿਲੀ ਲਾਸ਼ ਦੀ ਹੋਈ ਸ਼ਨਾਖਤ, ਡੀਐਸਪੀ ਅਤੁਲ ਸੋਨੀ ਨੇ ਦਿੱਤੀ ਜਾਣਕਾਰੀ
ਗੁਰੂ ਹਰਸਹਾਏ: ਪਿੰਡ ਛਾਂਗਾ ਰਾਏ ਉਤਾੜ ਦੀ ਪੁੱਲ ਨਹਿਰ ਤੋਂ ਇੱਕ ਵਿਅਕਤੀ ਨੂੰ 520 ਨਸ਼ੀਲੀਆਂ ਗੋਲੀਆਂ ਸਮੇਤ ਗੁਰੂਹਰਸਹਾਏ ਦੀ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ
ਗੁਰੂ ਹਰਸਹਾਏ: ਪਿੰਡ ਚਾਂਦੀਵਾਲਾ ਦੇ 2 ਰੇਤ ਮਾਫੀਆ ਨੂੰ ਛਾਂਗਾ ਰਾਏ ਉਤਾੜ ਤੋਂ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਰੇਤ ਦੀ ਭਰੀ ਟਰੈਕਟਰ ਟਰਾਲੀ ਸਮੇਤ ਕੀਤਾ ਕਾਬੂ
ਗੁਰੂ ਹਰਸਹਾਏ: ਡੇਰਾ ਭਜਨਗੜ੍ਹ ਬਲੱਡ ਵੈਲਫੇਅਰ ਸੋਸਾਇਟੀ ਦੇ ਨੌਜਵਾਨਾਂ ਵੱਲੋਂ ਵਾਸਲ ਮੋਹਨ ਕੇ ਪਿੰਡ ਨੂੰ ਸਾਫ ਸੁਥਰਾ ਬਣਾਉਣ ਲਈ ਕੀਤੀ ਗਈ ਸਾਫ਼-ਸਫਾਈ
ਗੁਰੂ ਹਰਸਹਾਏ: ਲਾ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਹਰਸਹਾਏ ਦੀ ਪੁਲਿਸ ਵੱਲੋਂ ਸ਼ਹਿਰ ਵਿੱਚ ਕੱਢਿਆ ਗਿਆ ਫਲੈਗ ਮਾਰਚ
ਗੁਰੂ ਹਰਸਹਾਏ: ਗੁਰੂ ਹਰਸਹਾਏ ਸ਼ਹਿਰ ਦੇ ਸ਼ਿਵਾਲਾ ਮੰਦਰ ਕੋਲੋਂ ਇੱਕ ਘਰ ਦੀ ਛੱਤ ਤੋਂ ਏਸੀ ਦਾ ਕੰਪੈਸਰ ਹੋਇਆ ਚੋਰੀ
ਗੁਰੂ ਹਰਸਹਾਏ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਗੁਰੂ ਘਰ ਅੰਦਰੋਂ ਵੱਖ-ਵੱਖ ਜਥੇਬੰਦੀਆਂ ਨੇ ਲਾਹੇ ਟੱਲ ਤੇ ਚੁੱਕੇ ਚਿਰਾਗ ਕਿਵੇਂ ਬਣੀ ਸਹਿਮਤੀ ਦੇਖੋ ਪੂਰੀ ਰਿਪੋਰਟ
ਗੁਰੂ ਹਰਸਹਾਏ: ਪਿੰਡ ਛਾਂਗਾ ਰਾਏ ਉਤਾੜ ਵਿਖੇ ਇੱਕ ਦੁਕਾਨ ਵਿੱਚੋਂ 20365 ਨਸ਼ੀਲੀਆਂ ਗੋਲੀਆਂ ਬੀਐਸਐਫ ਨੇ ਕੀਤੀਆਂ ਬਰਾਮਦ, ਮੌਕੇ ਪਰ ਪਹੁੰਚਿਆਂ ਡਰੱਗ ਵਿਭਾਗ
ਗੁਰੂ ਹਰਸਹਾਏ: ਬੀਤੀ ਰਾਤ ਗੋਲੂ ਕਾ ਮੋੜ ਸਥਿਤ ਇੱਕ ਕਰਿਆਨੇ ਦੀ ਦੁਕਾਨ ਦੀ ਛੱਤ ਪਾੜ ਕੇ ਲੱਖਾਂ ਰੁਪਏ ਦਾ ਸਮਾਨ ਚੋਰਾਂ ਨੇ ਕੀਤਾ ਚੋਰੀ
ਗੁਰੂ ਹਰਸਹਾਏ: ਸ੍ਰੀ ਪੋਥੀ ਮਾਲਾ ਸਾਹਿਬ ਗੁਰੂ ਹਰਸਹਾਏ ਦੇ ਮੇਲੇ 'ਚ ਦੂਰ-ਦੁਰਾਡੇ ਤੋਂ ਪਹੁੰਚ ਰਹੀਆਂ ਸੰਗਤਾਂ, ਸੰਗਤਾਂ ਨੇ ਦੱਸਿਆ ਪੋਥੀ ਮਾਲਾ ਸਾਹਿਬ ਦਾ ਇਤਿਹਾਸ
ਗੁਰੂ ਹਰਸਹਾਏ: ਪਿੰਡ ਲਾਲਚੀਆਂ ਦੇ ਇੱਕ 25 ਸਾਲਾ ਨੌਜਵਾਨ ਦੀ ਚਿੱਟੇ ਦੇ ਨਾਲ ਹੋਈ ਮੌਤ, ਪਰਿਵਾਰ 'ਚ ਸੋਗ ਦੀ ਲਹਿਰ, ਨਸ਼ਾ ਤਸਕਰਾਂ ਨੂੰ ਗ੍ਰਿਫਤਾਰੀ ਕਰਨ ਦੀ ਮੰਗ
ਗੁਰੂ ਹਰਸਹਾਏ: ਮੋਟਰਸਾਈਕਲ ਚੋਰੀ ਕਰਨ ਦੇ ਜੁਰਮ ਹੇਠ ਪਿੰਡ ਸੇਠਾਂ ਵਾਲਾ ਦੇ ਇੱਕ ਵਿਅਕਤੀ ਨੂੰ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ, ਮਾਮਲਾ ਦਰਜ
ਗੁਰੂ ਹਰਸਹਾਏ: 75 ਗ੍ਰਾਮ ਸੋਨੇ ਦੀ ਹੇਰਾ ਫੇਰੀ ਕਰਨ ਦੇ ਜੁਰਮ ਤਹਿਤ 2 ਨਾਮਜਦ ਵਿਅਕਤੀਆਂ ਖਿਲਾਫ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਮਾਮਲਾ ਕੀਤਾ ਦਰਜ
ਗੁਰੂ ਹਰਸਹਾਏ: ਮੈਡੀਕਲ ਕਾਲਜ ਫਰੀਦਕੋਟ 'ਚ ਬਲੱਡ ਦੀ ਘਾਟ ਦੇ ਚਲਦਿਆਂ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਸੀਐਚਸੀ ਗੁਰੂਹਰਸਹਾਏ ਵਿਖੇ ਲਗਾਇਆ ਖੂਨਦਾਨ ਕੈਂਪ
ਗੁਰੂ ਹਰਸਹਾਏ: ਬਸ ਅੱਡਾ ਹਾਮਦ ਤੋਂ ਇੱਕ ਨਸ਼ਾ ਤਸਕਰ ਨੂੰ 710 ਗ੍ਰਾਮ ਡੋਡਾ ਪੋਸਤ ਦੇ ਨਾਲ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ
ਗੁਰੂ ਹਰਸਹਾਏ: ਗੋਲੂ ਕਾ ਮੋੜ ਸਥਿਤ ਅੰਗਰੇਜ਼ੀ ਸ਼ਰਾਬ ਦੇ ਠੇਕੇ 'ਤੇ ਥਾਣਾ ਗੁਰੂਹਰਸਹਾਏ ਪੁਲਿਸ ਨੇ ਕੀਤੀ ਰੇਡ, ਮੌਕੇ 'ਤੇ ਪਹੁੰਚੇ ਐਕਸਾਈਜ਼ ਵਿਭਾਗ ਦੇ ਅਧਿਕਾਰੀ
ਗੁਰੂ ਹਰਸਹਾਏ: ਗੁਰੂਹਰਸਹਾਏ ਦੇ ਥਾਣਾ ਮੁਖੀ ਨੇ ਅਸਲਾ ਧਾਰਕਾਂ ਨੂੰ ਹਥਿਆਰ ਜਮਾਂ ਕਰਵਾਉਣ ਦੀ ਕੀਤੀ ਅਪੀਲ, ਕਿਆ 4 ਅਪ੍ਰੈਲ ਤੋਂ ਬਾਅਦ ਨਹੀਂ ਹੋਣਗੇ ਹਥਿਆਰ ਜਮਾਂ
ਗੁਰੂ ਹਰਸਹਾਏ: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡਾਕਟਰ ਬੀਮ ਰਾਉ ਅੰਬੇਡਕਰ ਦੇ ਜਨਮ ਦਿਹਾੜੇ ਪ੍ਰੋਗਰਾਮ ਸਬੰਧੀ ਪਿੰਡ ਜੰਡ ਵਾਲਾ ਵਿਖੇ ਕੀਤੀ ਮੀਟਿੰਗ
ਗੁਰੂ ਹਰਸਹਾਏ: ਗੁਰੂਹਰਸਹਾਏ ਦੇ ਡੀਐਸਪੀ ਅਤੁਲ ਸੋਨੇ ਦੀ ਅਗਵਾਈ ਹੇਠ 2 ਟਰੱਕ ਅੰਗਰੇਜ਼ੀ ਸ਼ਰਾਬ ਦੇ ਭਰੇ ਹੋਏ ਗੋਲੂ ਕਾ ਮੋੜ ਤੋਂ ਪੁਲਿਸ ਨੇ ਕੀਤੇ ਬਰਾਮਦ
ਗੁਰੂ ਹਰਸਹਾਏ: ਇੱਕ ਔਰਤ ਦੀ ਕੁੱਟਮਾਰ ਕਰਨ ਅਤੇ ਦਹੇਜ ਦੀ ਮੰਗ ਕਰਨ ਦੇ ਜੁਰਮ ਵਿੱਚ 5 ਖਿਲਾਫ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਮਾਮਲਾ ਕੀਤਾ ਦਰਜ
ਗੁਰੂ ਹਰਸਹਾਏ: ਬਸਤੀ ਕਿਸ਼ਨ ਸਿੰਘ ਵਾਲੀ ਤੋਂ ਗੋਬਿੰਦਗੜ੍ਹ ਦੇ ਇੱਕ ਨਸ਼ਾ ਤਸਕਰ ਨੂੰ 3 ਕਿਲੋ ਡੋਡਾ ਪੋਸਤ ਦੇ ਨਾਲ ਗੁਰੂਹਰਸਹਾਏ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ
ਗੁਰੂ ਹਰਸਹਾਏ: ਖਪਤਕਾਰਾਂ ਦੇ ਆਨਲਾਈਨ ਕੀਤੇ ਜਾ ਰਹੇ ਬਿਜਲੀ ਮੀਟਰਾਂ ਦਾ ਭਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਵੱਲੋਂ ਮੰਡੀ ਪੰਜੇ ਕੇ ਉਤਾੜ ਵਿਖੇ ਕੀਤਾ ਵਿਰੋਧ
ਗੁਰੂ ਹਰਸਹਾਏ: ਦਾਣਾ ਮੰਡੀ ਦੇ ਸ਼ੈੱਡ ਦੇ ਹੇਠੋਂ ਘੋੜਾ ਟਰਾਲਾ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਗੁਰੂਹਰਸਹਾਏ ਵਿੱਚ ਮਾਮਲਾ ਦਰਜ
ਗੁਰੂ ਹਰਸਹਾਏ: ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ, ਡੀਐਸਪੀ ਅਤੁਲ ਸੋਨੀ ਨੇ ਕੀਤਾ ਖੂਨਦਾਨ