ਗੁਰੂ ਹਰਸਹਾਏ: ਡੇਰਾ ਭਜਨਗੜ੍ਹ ਬਲੱਡ ਵੈਲਫੇਅਰ ਸੋਸਾਇਟੀ ਦੇ ਨੌਜਵਾਨਾਂ ਵੱਲੋਂ ਵਾਸਲ ਮੋਹਨ ਕੇ ਪਿੰਡ ਨੂੰ ਸਾਫ ਸੁਥਰਾ ਬਣਾਉਣ ਲਈ ਕੀਤੀ ਗਈ ਸਾਫ਼-ਸਫਾਈ
ਡੇਰਾ ਭਜਨਗੜ੍ਹ ਬਲੱਡ ਵੈੱਲਫੇਅਰ ਸੁਸਾਇਟੀ ਦੇ ਨੌਜਵਾਨਾਂ ਨੇ ਪਿੰਡ ਨੂੰ ਸਾਫ਼-ਸੁਥਰਾ ਬਣਾਉਣ ਲਈ ਵੀਰਵਾਰ ਨੂੰ 4 ਵਜੇ ਦੇ ਕਰੀਬ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਰਲ ਕੇ ਪਿੰਡ ਦੀ ਸਫ਼ਾਈ ਕੀਤੀ ਗਈ । ਇਸ ਮੌਕੇ ਡੇਰਾ ਭਜਨਗੜ੍ਹ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਨੇ ਦੱਸਿਆ ਡੇਰਾ ਭਜਨ ਗੜ ਦੇ ਗੱਦੀ ਨਸ਼ੀਨ ਸੰਤ ਰਜਿੰਦਰ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਦੇ ਨੌਜਵਾਨਾਂ ਵੱਲੋਂ ਸਾਰੇ ਪਿੰਡ ਦੀ ਸਫਾਈ ਕੀਤੀ ਹੈ, ਪਿੰਡ 'ਚ ਗੰਦਗੀ ਦੇ ਢੇਰ ਲੱਗੇ ਸਨ