ਗੁਰੂ ਹਰਸਹਾਏ: ਸ੍ਰੀ ਪੋਥੀ ਮਾਲਾ ਸਾਹਿਬ ਗੁਰੂ ਹਰਸਹਾਏ ਦੇ ਮੇਲੇ 'ਚ ਦੂਰ-ਦੁਰਾਡੇ ਤੋਂ ਪਹੁੰਚ ਰਹੀਆਂ ਸੰਗਤਾਂ, ਸੰਗਤਾਂ ਨੇ ਦੱਸਿਆ ਪੋਥੀ ਮਾਲਾ ਸਾਹਿਬ ਦਾ ਇਤਿਹਾਸ
ਹਰ ਸਾਲ ਦੀ ਤਰ੍ਹਾਂ ਸ੍ਰੀ ਪੋਥੀਮਾਲਾ ਸਾਹਿਬ ਵਿਖੇ ਤਿੰਨ ਦਿਨ ਲਗਾਤਾਰ ਸਮਾਗਮ ਕਰਵਾਏ ਜਾਂਦੇ ਹਨ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤਾਂ ਪਹੁੰਚਦੀਆਂ ਹਨ। ਇਸ ਲੜੀ ਤਹਿਤ ਸੋਮਵਾਰ ਨੂੰ 4 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਜਦ ਸੰਗਤਾਂ ਪਹੁੰਚੀਆਂ ਨਾ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਗਿਆਨੀ ਸਿੰਘ ਨੇ ਪੋਥੀ ਮਾਲਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਆਓ ਤੁਹਾਨੂੰ ਸੁਣਾਉਂਦਿਆਂ ਉਹਨਾਂ ਦੀ ਜੁਬਾਨੀ ।