Public App Logo
Jansamasya
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
No video available

ਗੁਰੂ ਹਰਸਹਾਏ: ਖਪਤਕਾਰਾਂ ਦੇ ਆਨਲਾਈਨ ਕੀਤੇ ਜਾ ਰਹੇ ਬਿਜਲੀ ਮੀਟਰਾਂ ਦਾ ਭਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਵੱਲੋਂ ਮੰਡੀ ਪੰਜੇ ਕੇ ਉਤਾੜ ਵਿਖੇ ਕੀਤਾ ਵਿਰੋਧ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਬਲਾਕ ਗੁਰੂ ਹਰਸਹਾਏ ਦੀ ਟੀਮ ਅਤੇ ਮੰਡੀ ਪੰਜੇ ਕੇ ਉਤਾੜ ਦੀ ਟੀਮ ਵੱਲੋਂ ਸੋਮਵਾਰ ਨੂੰ 4 ਵਜੇ ਦੇ ਕਰੀਬ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੇ ਆਨਲਾਈਨ ਮੀਟਰ ਕੀਤੇ ਜਾ ਰਹੇ ਹਨ ਜਿਸ ਵਿੱਚ ਖਪਤਕਾਰ ਦਾ ਆਈਡੀ ਪ੍ਰੂਫ ਅਤੇ ਉਸਦਾ ਮੋਬਾਇਲ ਨੰਬਰ ਲਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਆਗੂਆਂ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਵਿਰੋਧ ਕੀਤਾ ਗਿਆ ਤੇ ਸਖਤ ਹਦਾਇਤ ਕੀਤੀ

MORE NEWS

ਗੁਰੂ ਹਰਸਹਾਏ: ਖਪਤਕਾਰਾਂ ਦੇ ਆਨਲਾਈਨ ਕੀਤੇ ਜਾ ਰਹੇ ਬਿਜਲੀ ਮੀਟਰਾਂ ਦਾ ਭਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਵੱਲੋਂ ਮੰਡੀ ਪੰਜੇ ਕੇ ਉਤਾੜ ਵਿਖੇ ਕੀਤਾ ਵਿਰੋਧ - Guruharsahai News