Public App Logo
Jansamasya
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
No video available

ਗੁਰੂ ਹਰਸਹਾਏ: ਦਾਣਾ ਮੰਡੀ ਦੇ ਸ਼ੈੱਡ ਦੇ ਹੇਠੋਂ ਘੋੜਾ ਟਰਾਲਾ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਗੁਰੂਹਰਸਹਾਏ ਵਿੱਚ ਮਾਮਲਾ ਦਰਜ

ਗੁਰੂਹਰਸਹਾਏ ਦੀ ਪੁਲਿਸ ਨੇ ਦਾਣਾ ਮੰਡੀ ਦੇ ਸ਼ੈੱਡ ਦੇ ਹੇਠੋਂ ਇੱਕ ਘੋੜਾ ਟਰਾਲਾ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਤੱਲੇ ਵਾਲਾ ਨੇ ਦੱਸਿਆ ਕਿ 29-30 ਮਾਰਚ ਦੀ ਦਰਮਿਆਨੀ ਰਾਤ 2 ਵਜੇ ਦੇ ਕਰੀਬ ਮੇਰਾ ਘੋੜਾ ਟਰਾਲਾ PB-04-AA-8544 ਦਾਣਾ ਮੰਡੀ ਦੇ ਸ਼ੈੱਡ ਦੇ ਹੇਠਾਂ ਖੜਾ ਕੀਤਾ ਹੋਇਆ ਸੀ ਜਿਸ ਨੂੰ ਚੋਰੀ ਕੀਤਾ ਗਿਆ ਹੈ।

MORE NEWS

ਗੁਰੂ ਹਰਸਹਾਏ: ਦਾਣਾ ਮੰਡੀ ਦੇ ਸ਼ੈੱਡ ਦੇ ਹੇਠੋਂ ਘੋੜਾ ਟਰਾਲਾ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਗੁਰੂਹਰਸਹਾਏ ਵਿੱਚ ਮਾਮਲਾ ਦਰਜ - Guruharsahai News