Public App Logo
Jansamasya
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
No video available

ਗੁਰੂ ਹਰਸਹਾਏ: ਗੁਰੂਹਰਸਹਾਏ ਦੇ ਡੀਐਸਪੀ ਅਤੁਲ ਸੋਨੇ ਦੀ ਅਗਵਾਈ ਹੇਠ 2 ਟਰੱਕ ਅੰਗਰੇਜ਼ੀ ਸ਼ਰਾਬ ਦੇ ਭਰੇ ਹੋਏ ਗੋਲੂ ਕਾ ਮੋੜ ਤੋਂ ਪੁਲਿਸ ਨੇ ਕੀਤੇ ਬਰਾਮਦ

ਡੀਐਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਬੀਤੀ ਰਾਤ 1:30 ਵਜੇ ਦੇ ਕਰੀਬ ਗੋਲੂ ਕਾ ਮੋੜ ਤੋਂ ਲੋੜ ਕਰਕੇ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੇ 2 ਟਰੱਕ ਜਿਸ ਵਿੱਚ ਇੱਕ ਘੋੜਾ ਟਰਾਲਾ ਅਤੇ ਇੱਕ ਕੈਂਟਰ ਵਿੱਚ 1500 ਤੋਂ ਵੱਧ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਭਰ ਕੇ ਲਿਜਾ ਰਹੇ ਸਨ । ਜਿਸ ਵਿੱਚ ਆਰੋਪੀ ਸੁਖਵਿੰਦਰ ਸਿੰਘ ਗਿੱਲ, ਸਮਰਾਟ ਖੇੜਾ, ਗੌਰਵ ਸ਼ਰਮਾ, ਧਰਮ ਕਿਰਤੀ, ਰਿੰਕੀ ਧਵਨ, ਹਰਜਿੰਦਰ ਉਰਫ ਬਿੱਟੂ ਸਾਗਾ ਦੇ ਖਿਲਾਫ ਐਕਸਾਈਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ।

MORE NEWS