Latest News in Bhawanigarh (Local videos)
ਭਵਾਨੀਗੜ੍ਹ: ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਵਾਨੀਗੜ੍ਹ ਵਿਖੇ ਹੋਇਆ ਵਿਰੋਧ
Bhawanigarh, Sangrur | Jun 26, 2025
honey.kohli003
Follow
Share
Next Videos
ਭਵਾਨੀਗੜ੍ਹ: ਭਵਾਨੀਗੜ੍ਹ ਵਿਖੇ ਨਾਭਾ ਕੈਂਚੀਆਂ ਵਿੱਚ ਖੜੇ ਪਾਣੀ ਤੋਂ ਲੋਕ ਹੋਏ ਪਰੇਸ਼ਾਨ ਪ੍ਰਸ਼ਾਸਨ ਖਿਲਾਫ ਗੱਡੀ ਭੜਾਸ
honey.kohli003
Bhawanigarh, Sangrur | Jun 23, 2025
ਭਵਾਨੀਗੜ੍ਹ: ਭਵਾਨੀਗੜ੍ਹ ਕੋਲ ਟਮਾਟਰ ਭਰਿਆ ਟਰੱਕ ਸੜਕ ਕਿਨਾਰੇ ਪਲਟ ਗਿਆ ਗੱਡੀ ਵਾਲੇ ਦਾ ਹੋਇਆ ਨੁਕਸਾਨ ਜਾਨੀ ਨੁਕਸਾਨ ਤੋਂ ਰਿਹਾ ਬਚਾਓ
honey.kohli003
Bhawanigarh, Sangrur | Jun 22, 2025
ਭਵਾਨੀਗੜ੍ਹ: ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 70 ਦੀ ਲਾਤ ਨਾਲ ਹੋਰ ਵਿਕਾਸ ਕਾਰਜਾਂ ਦੇ ਕੰਮਾਂ ਦਾ ਲਿਆ ਜਾਇਜ਼ਾ
honey.kohli003
Bhawanigarh, Sangrur | Jun 19, 2025
ਭਵਾਨੀਗੜ੍ਹ: ਭਵਾਨੀਗੜ੍ਹ ਸਵਿਫਟ ਕਾਰ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ ਆਟੋ ਸਵਾਰ ਜਖਮੀ ਨੂੰ ਹਸਪਤਾਲ ਵਿੱਚ ਕਰਵਾਇਆ ਭਰਤੀ
honey.kohli003
Bhawanigarh, Sangrur | Jun 16, 2025
ਭਵਾਨੀਗੜ੍ਹ: ਭਵਾਨੀਗੜ੍ਹ ਦੇ ਬਲਦ ਕੋਠੀ ਦੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਨੂੰ ਹੋ ਰਹੇ ਮਜਬੂਰ
#jansamasya
honey.kohli003
Bhawanigarh, Sangrur | Jun 15, 2025
ਭਵਾਨੀਗੜ੍ਹ: ਸੰਗਰੂਰ ਭਾਜਪਾ ਦੇ ਨੇਤਾ ਅਰਵਿੰਦ ਖੰਨਾ ਵੱਲੋਂ ਆਮ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ। ਭਾਜਪਾ ਵਿੱਚ ਸ਼ਾਮਿਲ
honey.kohli003
Bhawanigarh, Sangrur | Jun 12, 2025
ਭਵਾਨੀਗੜ੍ਹ: ਭਵਾਨੀਗੜ੍ਹ ਪੁਲਿਸ ਨੇ ਕਾਰ ਚਾਲਕਾਂ ਨੂੰ ਰੋਕ ਸਹੀ ਰੋੜ ਕੱਟ ਦਾ ਇਸਤੇਮਾਲ ਕਰਨ ਦੀ ਦਿੱਤੀ ਸਲਾਹ
honey.kohli003
Bhawanigarh, Sangrur | May 27, 2025
ਭਵਾਨੀਗੜ੍ਹ: ਭਵਾਨੀਗੜ ਪੁਲਿਸ ਨੇ 1200 ਗੋਲੀਆਂ ਅਤੇ 7500 ਕੈਪਸੂਲੋਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
honey.kohli003
Bhawanigarh, Sangrur | May 27, 2025
ਭਵਾਨੀਗੜ੍ਹ: ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਜਿਲਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦਾ ਕੀਤਾ ਗਿਆ ਦੌਰਾ ਵਿਕਾਸ ਕਾਰਜਾਂ ਨੂੰ ਕੀਤਾ ਲੋਕ ਸਮਰਪਣ
honey.kohli003
Bhawanigarh, Sangrur | May 15, 2025
ਭਵਾਨੀਗੜ੍ਹ: ਭਵਾਨੀਗੜ ਮੰਡੀ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਣਕ ਖਰਾਬ ਹੋਣ ਲੱਗੀ ਸਰਕਾਰ ਤੋਂ ਜਲਦ ਲਿਫਟਿੰਗ ਕਰਾਉਣ ਦੀ ਕੀਤੀ ਮੰਗ
honey.kohli003
Bhawanigarh, Sangrur | May 12, 2025
ਭਵਾਨੀਗੜ੍ਹ: ਭਵਾਨੀਗੜਦੇ ਬਲਿਆਲ ਪਿੰਡ ਵਿਖੇ ਗਰੀਬ ਪਰਿਵਾਰ ਦਾ ਘਰ ਢਹਿਣ ਤੋਂ ਬਾਅਦ ਪਿੰਡ ਸਰਪੰਚ ਵੱਲੋਂ ਸ਼ਾਮਲਾਟ ਜਮੀਨ ਉੱਤੇ ਨਹੀਂ ਕਰਨ ਦਿੱਤੀ ਜਾ ਰਹੀ ਉਸਾਰੀ
honey.kohli003
Bhawanigarh, Sangrur | May 6, 2025
ਭਵਾਨੀਗੜ੍ਹ: ਸੰਗਰੂਰ ਵਿਖੇ ਮਾ ਅਤੇ ਧੀ ਵੱਲੋਂ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਵੱਲੋਂ ਡੁੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ
honey.kohli003
Bhawanigarh, Sangrur | May 6, 2025
ਭਵਾਨੀਗੜ੍ਹ: ਸੰਗਰੂਰ ਦੇ ਭਵਾਨੀਗੜ੍ਹ ਵਿਖੇ ਮਹਿਲਾ ਵੱਲੋਂ ਜਹਰੀਲੀ ਚੀਜ਼ ਨਿਗਲ ਆਪਣੀ ਅਤੇ ਨੌ ਸਾਲਾਂ ਧੀ ਦੀ ਜੀਵਨ ਲੀਲਾ ਕੀਤੀ ਸਮਾਪਤ
honey.kohli003
Bhawanigarh, Sangrur | May 5, 2025
ਭਵਾਨੀਗੜ੍ਹ: ਦੇਰ ਰਾਤ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਖੇ ਪੰਜ ਏਕੜ ਫਸਲ ਹੋਈ ਸੜਕ ਕੇਸ ਵਾਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ
starnewsofindiachannel
Bhawanigarh, Sangrur | May 2, 2025
ਭਵਾਨੀਗੜ੍ਹ: ਪਹਿਲਗਾਮ ਵਿੱਚ ਹੋਏ ਹੱਤਿਆਕਾਂਡ ਨੂੰ ਲੈ ਕੇ ਭਵਾਨੀਗੜ੍ਹ ਵਿੱਚ ਸਨਾਤਨ ਮਹਾਂਸਭਾ ਵੱਲੋਂ ਪੁਰੇ ਸ਼ਹਿਰ ਵਿੱਚ ਕੱਢਿਆ ਗਿਆ ਰੋਸ ਮਾਰਚ
starnewsofindiachannel
Bhawanigarh, Sangrur | Apr 25, 2025
ਭਵਾਨੀਗੜ੍ਹ: ਭਵਾਨੀਗੜ੍ਹ ਦੇ ਪਿੰਡ ਰਾਜਪੁਰਾ ਵਿਖੇ ਬਣਾਏ ਜਾ ਰਹੇ ਸੀ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਲੱਗੀ ਪਟਾਕਿਆਂ ਨੂੰ ਅੱਗ ਮੌਕੇ ਤੇ ਪਹੁੰਚੀ ਪੁਲਿਸ
starnewsofindiachannel
Bhawanigarh, Sangrur | Apr 24, 2025
ਭਵਾਨੀਗੜ੍ਹ: ਟੁੱਟੀ ਬਾਂਹ ਨਾਲ ਡਿਊਟੀ ਕਰ ਰਹੇ ਬਿਜਲੀ ਬੋਰਡ ਦੇ ਜੇਈ ਨੂੰ ਐਸਡੀਓ ਭਵਾਨੀਗੜ੍ਹ ਨੇ ਕੀਤਾ ਸਨਮਾਨਿਤ
starnewsofindiachannel
Bhawanigarh, Sangrur | Apr 24, 2025
ਭਵਾਨੀਗੜ੍ਹ: ਸੰਤੋਖਪੁਰਾ ਦੇ ਹਰਮਨਪ੍ਰੀਤ ਦੀ ਇੰਗਲੈਂਡ ਆਪਣੇ ਹੀ ਘਰ ਦੇ ਵਿੱਚ ਭੇਦ-ਭਰੇ ਹਾਲਤ ਦੇ ਵਿੱਚ ਹੋਈ ਮੌਤ , ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਕੀਤੀ ਮੰਗ
starnewsofindiachannel
Bhawanigarh, Sangrur | Apr 22, 2025
ਭਵਾਨੀਗੜ੍ਹ:
#jansamasya
ਬਲਿਆਲ ਰੋਡ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਐਫਸੀਆਈ ਦਫਤਰ ਦੇ ਅੱਗੇ ਕੀਤਾ ਰੋਸ ਪ੍ਰਦਰਸ਼ਨ ਕੀਤੀ ਨਾਰੇਬਾਜੀ
starnewsofindiachannel
Bhawanigarh, Sangrur | Apr 21, 2025
ਭਵਾਨੀਗੜ੍ਹ: ਭਵਾਨੀਗੜ੍ਹ ਦੇ 65 ਸਾਲਾ ਬਜ਼ੁਰਗ ਦੀ ਕੰਧ ਡਿੱਗਣ ਦੇ ਨਾਲ ਹੋਈ ਮੌਤ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ
starnewsofindiachannel
Bhawanigarh, Sangrur | Apr 20, 2025
ਭਵਾਨੀਗੜ੍ਹ: ਮੋਬਾਇਲ ਟਾਵਰ ਡਿੱਗਣ ਦੇ ਨਾਲ ਭਵਾਨੀਗੜ੍ਹ ਦੀ ਜੈਨ ਕਲੋਨੀ ਵਿੱਚ ਹੋਇਆ ਲੱਖਾਂ ਦਾ ਨੁਕਸਾਨ
starnewsofindiachannel
Bhawanigarh, Sangrur | Apr 19, 2025
ਭਵਾਨੀਗੜ੍ਹ: ਤੇਜ ਹਵਾਵਾਂ ਤੋਂ ਬਾਅਦ ਭਵਾਨੀਗੜ੍ਹ ਵਿਖੇ ਜੀਓ ਕੰਪਨੀ ਦਾ ਟਾਵਰ ਡਿਗਿਆ, ਤਿੰਨ ਘਰਾਂ ਦੀ ਛੱਤਾਂ ਦਾ ਹੋਇਆ ਨੁਕਸਾਨ
honey.kohli003
Bhawanigarh, Sangrur | Apr 19, 2025
ਭਵਾਨੀਗੜ੍ਹ: ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਨੌਜਵਾਨ ਆਗੂ ਜਗਸੀਰ ਸਿੰਘ ਝਨੇੜੀ ਵੱਲੋਂ ਅੱਜ ਆਪਣਾ ਅਹੁਦਾ ਸੰਭਾਲਿਆ ਗਿਆ
starnewsofindiachannel
Bhawanigarh, Sangrur | Apr 18, 2025
ਭਵਾਨੀਗੜ੍ਹ: ਗੁਰਦੁਆਰਾ ਨੌਵੀਂ ਪਾਤਸ਼ਾਹ ਭਵਾਨੀਗੜ੍ਹ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਜਾਇਆ ਗਿਆ ਨਗਰ ਕੀਰਤਨ
starnewsofindiachannel
Bhawanigarh, Sangrur | Apr 17, 2025
Load More
Contact Us
Your browser does not support JavaScript!