Public App Logo
Jansamasya
National
Delhi
South_delhi
Worldenvironmentday
Beattheheat
Beatncds
Stopobesity
Hiv
Aidsawareness
Oralhealth
Mentalhealth
Seasonalflu
Worldimmunizationweek
Healthforall
Sco
Blooddonation
Saynototobacco
Vayvandanacard
Ayushmanbharat
Tbmuktbharat
Pmjay
Jansamasya
Liverhealth
Sicklecellawareness
Worldliverday
Snakebite
North_east_delhi
Digitalhealth

News in Faridkot

ਕੋਟਕਪੂਰਾ: ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਫਰੀਦਕੋਟ ਰੋਡ ਸਮੇਤ ਸ਼ਹਿਰ ਵਿੱਚ ਲੋਕ ਹੋਏ ਪਰੇਸ਼ਾਨ, ਧਿਆਨ ਦੇਣ ਦੀ ਮੰਗ #jansamasya

Kotakpura, Faridkot | Jul 18, 2025

ਜੈਤੋ: ਬਠਿੰਡਾ ਰੋਡ ਤੋਂ ਸੀਆਈਏ ਸਟਾਫ ਵਲੋਂ 500 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਗ੍ਰਿਫਤਾਰ,ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ

Jaitu, Faridkot | Jul 18, 2025

ਫਰੀਦਕੋਟ: ਸਿਵਲ ਹਸਪਤਾਲ ਵਿਖੇ ਆਊਟਸੋਰਸ ਅਤੇ ਕੰਟਰੈਕਟ ਮੁਲਾਜ਼ਮਾਂ ਨੇ ਤਨਖਾਹ ਜਾਰੀ ਕਰਾਉਣ ਲਈ ਕੰਮਕਾਜ ਠੱਪ ਕਰਕੇ ਦਿੱਤਾ ਰੋਸ਼ ਧਰਨਾ

Faridkot, Faridkot | Jul 18, 2025

ਫਰੀਦਕੋਟ: ਗਊਸ਼ਾਲਾ ਅਨੰਦੇਆਨਾ ਗੇਟ ਤੋਂ ਕਾਵੜ ਲਿਆਉਣ ਲਈ ਗੰਗੋਤਰੀ ਨੂੰ ਰਵਾਨਾ ਹੋਇਆ ਹਰ ਹਰ ਮਹਾਦੇਵ ਕਾਵੜ ਸੰਘ ਦਾ ਜੱਥਾ

ਕੋਟਕਪੂਰਾ: ਢਿਲਵਾਂ ਕਲਾਂ ਵਿਖੇ  ਏਜੀਟੀਐਫ ਦੇ ਕਾਂਸਟੇਬਲ ਦੀ ਨੈਸ਼ਨਲ ਹਾਈਵੇਅ 'ਤੇ ਟਰੱਕ ਨਾਲ ਕਾਰ ਦੀ ਟੱਕਰ ਕਾਰਨ ਮੌਤ

ਕੋਟਕਪੂਰਾ: ਢਿਲਵਾਂ ਕਲਾਂ ਵਿਖੇ ਏਜੀਟੀਐਫ ਦੇ ਕਾਂਸਟੇਬਲ ਦੀ ਨੈਸ਼ਨਲ ਹਾਈਵੇਅ 'ਤੇ ਟਰੱਕ ਨਾਲ ਕਾਰ ਦੀ ਟੱਕਰ ਕਾਰਨ ਮੌਤ

Kotakpura, Faridkot | Jul 18, 2025

ਫਰੀਦਕੋਟ: ਮਚਾਕੀ ਖੁਰਦ ਵਿਖੇ ਬਰਸਾਤ ਦੇ ਚਲਦਿਆਂ 2 ਘਰਾਂ ਦੀਆਂ ਡਿੱਗੀਆਂ ਛੱਤਾਂ, ਸਰਪੰਚ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜੇ ਦੀ ਕੀਤੀ ਮੰਗ

Faridkot, Faridkot | Jul 17, 2025

ਫਰੀਦਕੋਟ: ਕੰਮੇਆਣਾ ਤੋਂ 50 ਗ੍ਰਾਮ ਹੈਰੋਇਨ ਸਮੇਤ ਫਾਰਚੂਨਰ ਗੱਡੀ ਸਵਾਰ 3 ਮੁਲਜ਼ਮ ਗ੍ਰਿਫਤਾਰ, ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ

ਕੋਟਕਪੂਰਾ: ਸੰਧਵਾਂ ਨੇੜਿਓ  ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਪੰਜ ਮੈਂਬਰ ਗ੍ਰਿਫਤਾਰ, ਤੇਜ਼ਧਾਰ ਹਥਿਆਰ ਬਰਾਮਦ,ਮੁਕੱਦਮਾ ਦਰਜ

Kotakpura, Faridkot | Jul 17, 2025

ਫਰੀਦਕੋਟ: ਕੇਂਦਰੀ ਮਾਡਰਨ ਜੇਲ੍ਹ ਦੀ ਪੁਲਿਸ ਵਲੋਂ ਡੀਆਈਜੀ ਕ੍ਰਾਈਮ ਅਤੇ ਐਸਐਸਪੀ ਦੀ ਅਗਵਾਈ ਹੇਠ ਕੀਤੀ ਗਈ ਅਚਨਚੇਤ ਚੈਕਿੰਗ