ਭਵਾਨੀਗੜ੍ਹ: ਪਿੰਡ ਬਲਦ ਕਲਾਂ ਵਿਖੇ ਚਿੱਪ ਵਾਲੇ ਮੀਟਰ ਲਗਾਉਣ ਆਏ ਅਫਸਰਾਂ ਦਾ ਕਿਸਾਨਾਂ ਨੇ ਕੀਤਾ ਘਿਰਾਓ
ਜ਼ਿਲ੍ਾ ਸੰਗਰੂਰ ਦੇ ਭਵਾਨੀਗੜ੍ਹ ਦੇ ਬਲਦ ਕਲਾਂ ਵਿਖੇ ਉਸ ਵੇਲੇ ਮਹੌਲ ਤਨਾਪੁਰਵ ਖੋ ਗਿਆ ਜਦੋਂ ਪਿੰਡ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਵੱਲੋਂ ਚਿੱਪ ਵਾਲੇ ਮੀਟਰ ਲਾਣ ਦੇ ਲਈ ਮੁਲਾਜ਼ਮ ਭੇਜ ਦਿੱਤੇ ਕਿਸਾਨ ਯੂਨੀਅਨ ਵੱਲੋਂ ਇਹਨਾਂ ਮੁਲਾਜ਼ਮਾਂ ਦਾ ਘਰਾ ਕੀਤਾ ਗਿਆ ਅਤੇ ਚਿੱਪ ਵਾਲੇ ਮੀਟਰ ਲਾਉਣ ਦਾ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਵਾਲੇ ਮੀਟਰ ਨਹੀਂ ਲੱਗਣਗੇ ਇਸੇ ਦੇ ਨਾਲ ਕਿਸਾਨਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ।