ਭਵਾਨੀਗੜ੍ਹ: ਭਵਾਨੀਗੜ੍ਹ ਦੇ ਨੌਜਵਾਨ ਪਵਿੱਤਰ ਸਿੰਘ ਦਾ ਐਕਸੀਡੈਂਟ ਵੀ ਨਾ ਤੋੜ ਸਕਿਆ ਹੌਸਲਾ
ਭਵਾਨੀਗੜ੍ਹ ਦੇ ਨੌਜਵਾਨ ਦੀ ਕੁਝ ਸਮਾਂ ਪਹਿਲਾਂ ਐਕਸੀਡੈਂਟ ਦੌਰਾਨ ਇੱਕ ਬਾਂਹ ਕੱਟੀ ਗਈ ਨੌਜਵਾਨ ਨੇ ਦੱਸਿਆ ਕਿ ਉਸਦੀ ਬੀਐਸਐਫ ਦੇ ਵਿੱਚ ਸਲੈਕਸ਼ਨ ਹੋ ਚੁੱਕੀ ਸੀ ਜੁਆਇਨ ਕਰਨ ਤੋਂ ਪਹਿਲਾਂ ਹੀ ਉਸੇ ਦੇ ਨਾਲ ਇਹ ਪਾਣਾ ਵਾਪਰ ਗਿਆ ਤੇ ਬੀਐਸਐਫ ਨੇ ਉਸ ਨੂੰ ਨਹੀਂ ਰੱਖਿਆ ਪਰ ਉਸ ਨੌਜਵਾਨ ਨੇ ਆਪਣਾ ਹੌਸਲਾ ਨਹੀਂ ਹਾਰਿਆ ਗਰਾਊਂਡ ਨਹੀਂ ਛੱਡਿਆ ਹੁਣ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਹੈ ਤੇ ਉਸ ਦੇ ਟ੍ਰੇਨਡ ਕੀਤੇ 62 ਮੁੰਡੇ ਪੰਜਾਬ ਪੁਲਿਸ ਅਤੇ ਫੌਜ ਹੋਏ ਭਰਤੀ