ਭਵਾਨੀਗੜ੍ਹ: ਬੀਤੀ ਦੇਰ ਰਾਤ ਭਵਾਨੀਗੜ੍ਹ ਵਿਖੇ ਕਾਰ ਹੋਈ ਹਾਦਸੇ ਦਾ ਸ਼ਿਕਾਰ , ਇੱਕ ਦੀ ਮੌਤ ਅਤੇ ਇੱਕ ਜ਼ਖਮੀ
ਸੰਗਰੂਰ ਦੇ ਭਵਾਨੀਗੜ੍ਹ ਵਿਖੇ ਦੇਰ ਰਾਤ ਡੇਢ ਵਜੇ ਦੇ ਕਰੀਬ ਇੱਕ ਵਰਨਾਕਾਰ ਹਾਸਾ ਗ੍ਰਸਤ ਹੋ ਗਈ ਜਿਸ ਵਿੱਚ ਦੋ ਨੌਜਵਾਨ ਸਵਾਰ ਸੀ ਜਿਨਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦ ਕਿ ਦੂਸਰੇ ਗੰਭੀਰ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪੁਲਿਸ ਕਰਮਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲੇ ਡੇਢ ਵਜੇ ਦੇ ਕਰੀਬ ਫੋਨ ਆਇਆ ਸੀ ਅਸੀਂ ਮੌਕੇ ਉੱਤੇ ਪਹੁੰਚ ਗਏ ਆਮ ਲੋਕਾਂ ਦੇ ਮਦਦ ਦੇ ਨਾਲ ਨੌਜਵਾਨਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿ