ਭਵਾਨੀਗੜ੍ਹ: ਭਵਾਨੀਗੜ੍ਹ ਦੇ ਪਿੰਡ ਆਲੋਅਰਖ ਵਿਖੇ ਖੇਤ ਦੀ ਮੋਟਰ ਵਿੱਚ ਆ ਰਿਹਾ ਕਾਲਾ ਪਾਣੀ
ਪੁਾਨੀਗੜ੍ਹ ਦੇ ਪਿੰਡ ਆਲੂਆਰਖ ਦੇ ਵਿੱਚ ਇੱਕ ਕਿਸਾਨ ਦੇ ਖੇਤ ਦੀ ਮੋਟਰ ਦੇ ਵਿੱਚੋਂ ਕਾਲਾ ਪਾਣੀ ਆ ਰਿਹਾ ਮੀਡੀਆ ਨਾਲ ਗੱਲ ਕਰਦੇ ਹੋਏ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਫੈਕਟਰੀ ਹਨ ਜਿਨਾਂ ਵੱਲੋਂ ਕੈਮੀਕਲ ਵਾਲਾ ਪਾਣੀ ਨੂੰ ਧਰਤੀ ਦੇ ਵਿੱਚ ਪਾਇਆ ਜਾ ਰਿਹਾ ਉਹ ਸਾਰਾ ਕੈਮੀਕਲ ਵਾਲਾ ਪਾਣੀ ਹੁਣ ਸਾਡੀ ਮੋਟਰਾਂ ਦੇ ਵਿੱਚ ਦੀ ਸਾਡੇ ਖੇਤਾਂ ਵਿੱਚ ਆ ਰਿਹਾ ਜਿਸ ਨਾਲ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਹ