ਭਵਾਨੀਗੜ੍ਹ: ਪਿੰਡ ਬਲਦ ਖੁਰਦ ਦੇ 10 ਸਾਲਾ ਬੱਚੇ ਨੂੰ ਅਮਰੂਦ ਤੋੜਨੇ ਪਏ ਮਹਿੰਗੇ, ਹੋਈ ਕੁੱਟਮਾਰ
ਭਵਾਨੀਗੜ੍ਹ ਦੇ ਪਿੰਡ ਬਲਦ ਖੁਰਦ ਤੋਂ ਇਨਸਾਨੀਅਤ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 10 ਸਾਲਾ ਬੱਚੇ ਨੂੰ ਅਮਰੂ ਤੋੜਨ ਦੇ ਬਦਲੇ ਇੱਕ ਮਹਿਲਾ ਅਤੇ ਉਸਦੇ ਪਤੀ ਵੱਲੋਂ ਕੁੱਟਮਾਰ ਕੀਤੀ ਗਈ ਪਰ ਦੂਸਰੇ ਪਾਸੇ ਉਚ ਪਤੀ ਪਤਨੀ ਦਾ ਕਹਿਣਾ ਹੈ ਕਿ ਇਸ ਬੱਚੇ ਵੱਲੋਂ ਸਾਡੀ ਬੱਚੀ ਨੂੰ ਗਲਤ ਬੋਲਿਆ ਗਿਆ ਸੀ ਜਿਸ ਕਰਕੇ ਉਸ ਦੇ ਥੱਪੜ ਮਾਰਿਆ ਹੈ ਅਮਰੂਦ ਤੋੜਨ ਦਾ ਕੋਈ ਰੌਲਾ ਨਹੀਂ