ਭਵਾਨੀਗੜ੍ਹ: ਭਵਾਨੀਗੜ੍ਹ ਦੇ ਖਰਾਣਾ ਪਿੰਡ ਵਿੱਚ ਗੋ ਗਰੀਨ ਸੰਸਥਾ ਦੇ ਨੌਜਵਾਨਾਂ ਨੇ ਲਗਾਏ ਬੂਟੇ
ਮੌਨਸੂਨ ਸ਼ੁਰੂ ਹੋ ਚੁੱਕਾ ਤੇ ਨੌਜਵਾਨਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਗੋ ਗਰੀਨ ਸੰਸਥਾ ਵੱਲੋਂ ਪੁਰਾਣਾ ਪਿੰਡ ਤੋਂ ਲੈ ਕੇ ਮੇਨ ਰੋਡ ਤੱਕ ਬੂਟੇ ਲਗਾਏ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਾਤਾਵਰਨ ਸ਼ੁੱਧ ਰਹੇਗਾ ਤੇ ਆਕਸੀਜਨ ਲੈਣ ਦੇ ਵਿੱਚ ਵੀ ਕੋਈ ਕਮੀ ਨਹੀਂ ਆਏਗੀ ਤੇ ਲੋਕਾਂ ਨੂੰ ਛਾਂ ਮਿਲਦੀ ਰਹੇਗੀ।