ਝੋਨੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਾ ਲੱਗੇ ਤੇ ਇਸੇ ਦੀ ਰੋਕਥਾਮ ਦੇ ਲਈ ਭਵਾਨੀਗੜ੍ਹ ਦੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਜੇਕਰ ਉਹਨਾਂ ਦੇ ਫਸਲ ਨੂੰ ਲੈ ਕੇ ਕੋਈ ਬਿਮਾਰੀ ਲੱਗ ਰਹੀ ਹੈ ਤਾਂ ਉਸਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ